CBSEEducationNCERT class 10thPunjab School Education Board(PSEB)

ਮੜ੍ਹੀਆਂ ਤੋਂ ਦੂਰ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਕਾਂਗਿਆਰੀ : ਕਣਕ ਨੂੰ ਲੱਗੀ ਬਿਮਾਰੀ, ਜਿਸ ਨਾਲ ਸਿੱਟਾ ਕਾਲਾ ਹੋ ਜਾਂਦਾ ਹੈ ।

ਕੀਲ ਲਿਆ : ਵਸ ਵਿੱਚ ਕਰ ਲਿਆ, ਬੰਨ੍ਹ ਲਿਆ ।

ਮਾਈਂਡ ਕਰਨਾ : ਮਹਿਸੂਸ ਕਰਨਾ, ਬੁਰਾ ਮਨਾਉਣਾ ।

ਤ੍ਰਿੱਕਲ : ਮੋਢਿਆਂ ਅਤੇ ਧੌਣ ਦਾ ਵਿਚਲਾ ਹਿੱਸਾ ।