ਮੋਰੀਆ ਕਾਲ ਵਿੱਚ ਖੇਤੀਬਾੜੀ


ਪ੍ਰਸ਼ਨ. ਮੋਰੀਆ ਕਾਲ ਵਿੱਚ ਕਾਸ਼ਤਕਾਰਾਂ ਤੇ ਖੇਤੀਬਾੜੀ ਦੀ ਕੀ ਸਥਿਤੀ ਸੀ?

ਉੱਤਰ : ਮੌਰੀਆ ਕਾਲ ਵਿੱਚ ਕਾਸ਼ਤਕਾਰਾਂ ਦੀ ਸਮਾਜ ਵਿੱਚ ਬਹੁਤ ਗਿਣਤੀ ਸੀ।

ਮੈਗਸਥਨੀਜ਼ ਅਨੁਸਾਰ ਕਾਸ਼ਤਕਾਰਾਂ ਦੀ ਹਾਲਤ ਵੀ ਬਹੁਤ ਚੰਗੀ ਸੀ ਤੇ ਸਮਾਜ ਵਿੱਚ ਉਹਨਾਂ ਦਾ ਦੂਜਾ ਦਰਜਾ ਸੀ। ਇਸ ਵਰਗ ਦੀ ਸਮਾਜ ਵਿੱਚ ਸਭ ਤੋਂ ਵੱਧ ਗਿਣਤੀ ਸੀ।

ਕਾਸ਼ਤਕਾਰਾਂ ਦੀਆਂ ਕਈ ਸ਼੍ਰੇਣੀਆਂ ਸਨ। ਇਹਨਾਂ ਵਿੱਚੋਂ ਛੋਟੇ ਜ਼ਿਮੀਦਾਰ ਤੇ ਖੇਤੀ ਕਿਸਾਨ ਪ੍ਰਮੁੱਖ ਸਨ।

ਸਰਕਾਰ ਖੇਤੀਬਾੜੀ ਦੇ ਵਿਸਥਾਰ ਵਿੱਚ ਬਹੁਤ ਸਹਾਇਤਾ ਦਿੰਦੀ ਸੀ। ਇਸ ਲਈ ਦਾਸਾਂ ਦੀ ਸਹਇਤਾ ਨਾਲ ਭੂਮੀ ਦੇ ਵਿਸ਼ਾਲ ਖੇਤਰ ਨੂੰ ਖੇਤੀਬਾੜੀ ਦੇ ਯੋਗ ਬਣਾਇਆ ਗਿਆ ਸੀ।

ਸ਼ਾਹੂਕਾਰ ਵੀ ਕਾਸ਼ਤਕਾਰਾਂ ਨੂੰ ਕਰਜਾ ਦਿੰਦੇ ਸਨ ਤਾਂ ਜੋ ਉੱਚੀ ਖੇਤੀਬਾੜੀ ਦਾ ਵਿਕਾਸ ਹੋ ਸਕੇ। ਸਰਕਾਰ ਖੇਤੀਬਾੜੀ ਦੀ ਉੱਨਤੀ ਲਈ ਸਿੰਚਾਈ ਦਾ ਪ੍ਰਬੰਧ ਕਰਦੀ ਸੀ। ਸਿੰਚਾਈ ਦਾ ਵੱਖਰਾ ਕਰ ਦੇਣਾ ਪੈਂਦਾ ਸੀ।

ਆਮ ਤੌਰ ਤੇ ਕਾਸ਼ਤਕਾਰ ਆਪਣੀ ਉਪਜ ਦਾ ਚੌਥਾ ਹਿੱਸਾ ਲਗਾਨ ਦੇ ਰੂਪ ਵਿੱਚ ਸਰਕਾਰ ਨੂੰ ਦਿੰਦੇ ਸਨ।


प्रश्न. मौर्य काल में काश्तकारों एवं खेतीबाड़ी की क्या स्थिति थी?

उत्तर: मौर्य काल में काश्तकार समाज में बहुत अधिक संख्या में थे।

मैगस्थनीज के अनुसार काश्तकारों की स्थिति भी बहुत अच्छी थी और उन्हें समाज में दूसरा स्थान प्राप्त था। इस वर्ग की संख्या समाज में सबसे अधिक थी।

काश्तकारों की कई श्रेणियाँ थीं। इनमें छोटे जमींदार और खेतिहर किसान प्रमुख थे।

सरकार ने कृषि के विस्तार में काफी सहायता दी।  अतः दासों की सहायता से भूमि के एक बड़े क्षेत्र को कृषि के लिये उपयुक्त बनाया गया।

साहूकारों ने भी कृषकों को ऋण दिया ताकि उच्च कृषि का विकास हो सके। कृषि के विकास के लिए सरकार सिंचाई की व्यवस्था करती थी।  सिंचाई अलग से करनी पड़ती थी।

आमतौर पर किसान अपनी उपज का एक-चौथाई हिस्सा लगान के रूप में सरकार को देते थे।


Question. What was the condition of farmers and farming during the Maurya period?

Answer: During the Maurya period, farmers were in large numbers in the society.

According to Megasthenes, the condition of the farmers was also very good and they had the second position in the society. This class had the highest number in the society.

There were many categories of cultivators. Prominent among them were small landowners and agricultural farmers.

The government provided a lot of assistance in the expansion of agriculture. Therefore, with the help of slaves, a large area of land was made suitable for agriculture.

Moneylenders also gave loans to farmers so that higher agriculture could develop. The government used to make arrangements for irrigation for the development of agriculture.  Irrigation had to be done separately.

Generally, farmers used to give one-fourth of their produce to the government as tax.