CBSEClass 9th NCERT PunjabiEducationPunjab School Education Board(PSEB)

ਮੈਂ ਪੰਜਾਬੀ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਮੈਂ ਪੰਜਾਬੀ – ਫੀਰੋਜ਼ਦੀਨ ਸ਼ਰਫ਼

ਅੰਗਦਾ – ਜਾਣਦਾ

ਨੱਥ – ਨੱਕ ਵਿੱਚ ਪਾਉਣ ਵਾਲਾ ਗਹਿਣਾ

ਖੂਬ – ਚੰਗੀ ਤਰ੍ਹਾਂ

ਵੰਗ – ਚੂੜੀ

ਉਮੰਗ – ਤਮੰਨਾ, ਖਾਹਿਸ਼

ਖ਼ੈਰ – ਦੁਆ