CBSEClass 9th NCERT PunjabiEducationPunjab School Education Board(PSEB)

ਮੁੜ ਵੇਖਿਆ ਪਿੰਡ – ਬਲਰਾਜ ਸਾਹਨੀ

ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਵਿਕਲਪ ਚੁਣੋ –

ਪ੍ਰਸ਼ਨ 1. ਬਲਰਾਜ ਸਾਹਨੀ ਦਾ ਮੁੱਖ ਕਿੱਤਾ ਕੀ ਸੀ ?

(ੳ) ਖੇਤੀਬਾੜੀ
(ਅ) ਐਕਟਿੰਗ
(ੲ) ਪੱਤਰਕਾਰੀ
(ਸ) ਅਨਾਊਂਸਰ

ਪ੍ਰਸ਼ਨ 2. ਭਾਸ਼ਾ-ਵਿਭਾਗ ਪੰਜਾਬ’ ਨੇ ਬਲਰਾਜ ਸਾਹਨੀ ਨੂੰ ਕਿਹੜੇ ਪੁਰਸਕਾਰ ਨਾਲ ਸਨਮਾਨਿਤ ਕੀਤਾ?

(ੳ) ਭਾਰਤੀ ਸਾਹਿਤ ਅਕਾਦਮੀ
(ਅ) ਸ਼੍ਰੋਮਣੀ ਪੰਜਾਬੀ ਸਾਹਿਤਕਾਰ
(ੲ) ਪਦਮ ਸ੍ਰੀ ਪੁਰਸਕਾਰ
(ਸ) ਪਦਮ ਪੁਰਸਕਾਰ

ਪ੍ਰਸ਼ਨ 3. ਲੇਖਕ ਅਤੇ ਉਸਦੇ ਦੋਸਤ ਕਿੱਥੇ ਜਾ ਰਹੇ ਸਨ ?

(ੳ) ਭੁਲੇਵਾਲ
(ਅ) ਸਰਗੋਧਾ
(ੲ) ਝੰਗ
(ਸ) ਭੇਰਾ

ਪ੍ਰਸ਼ਨ 4. ਲੇਖਕ ਰਚਨਾ ਦੇ ਸ਼ੁਰੂ ਵਿੱਚ ਕਿਸ ਤਰੀਕ ਦੀ ਗੱਲ ਦੱਸਦਾ ਹੈ ?

(ੳ) 16 ਅਕਤੂਬਰ, 1962 ਈ:
(ਅ) 17 ਅਕਤੂਬਰ, 1962 ਈ:
(ੲ) 16 ਅਕਤੂਬਰ, 1963 ਈ:
(ਸ) 18 ਅਕਤੂਬਰ, 1962 ਈ:


ਪ੍ਰਸ਼ਨ 5. ਪਿਛਲੀ ਵਾਰ ਜਦੋਂ ਲੇਖਕ ਭੇਰੇ ਗਿਆ ਸੀ ਤਾਂ ਉਸਦੀ ਉਮਰ ਕਿੰਨੀ ਸੀ ?

(ੳ) ਦਸ ਸਾਲ
(ਅ) ਬਾਰਾਂ
(ੲ) ਅੱਠ-ਨੌਂ ਸਾਲ
(ਸ) ਨੌਂ- ਦਸ ਸਾਲ

ਪ੍ਰਸ਼ਨ 6. ਲੇਖਕ ਦੀ ਤਾਈ ਅਤੇ ਉਸ ਦੀਆਂ ਸਹੇਲੀਆਂ ਕਿਸ ਦਰਿਆ ਵਿੱਚ ਇਸ਼ਨਾਨ ਕਰਨ ਜਾਂਦੀਆਂ ਸਨ ?

(ੳ) ਰਾਵੀ
(ਅ) ਸਤਲੁਜ
(ੲ) ਜੇਹਲਮ
(ਸ) ਚਨਾਬ

ਪ੍ਰਸ਼ਨ 7. ਲੇਖਕ ਦੇ ਛੋਟੇ ਭਰਾ ਦਾ ਨਾਂ ਕੀ ਸੀ ?

(ੳ) ਸਿਕੰਦਰ
(ਅ) ਭੀਸ਼ਮ
(ੲ) ਸਾਕਿਰ
(ਸ) ਮੁਹੰਮਦ

ਪ੍ਰਸ਼ਨ 8. ਬਲਰਾਜ ਸਾਹਨੀ ਦੀਆਂ ਕਿੰਨੀਆਂ ਭੈਣਾਂ ਸਨ ?

(ੳ) ਇੱਕ
(ਅ) ਦੋ
(ੲ) ਤਿੰਨ
(ਸ) ਚਾਰ

ਪ੍ਰਸ਼ਨ 9. ਬੱਸ ਕਿਸ ਅੱਡੇ ‘ਤੇ ਆ ਕੇ ਰੁਕੀ ?

(ੳ) ਭੁਲੋਵਾਲ
(ਅ) ਸਰਗੋਧੇ
(ੲ) ਝੰਗ
(ਸ) ਚਿੜੀ-ਚੋਗ

ਪ੍ਰਸ਼ਨ 10. ਲੇਖਕ ਦੀ ਲਾਗਲੀ ਸੀਟ ਉੱਤੇ ਕੌਣ ਬੈਠਾ ਸੀ ?

(ੳ) ਉਸ ਦੀ ਮਾਂ
(ਅ) ਭੈਣ
(ੲ) ਬੁੱਢੜੀ ਸੁਆਣੀ
(ਸ) ਦੋਸਤ

ਪ੍ਰਸ਼ਨ 11. ਭੁਲੋਵਾਲ ਬੱਸ ਰੁਕਣ ’ਤੇ ਲੇਖਕ ਨੂੰ ਕਿੰਨਾ ਸਮਾਂ ਜਾਇਆ ਹੋਣ ਦੀ ਸ਼ੰਕਾ ਸੀ ?

(ੳ) ਇੱਕ ਘੰਟਾ
(ਅ) ਦੋ ਘੰਟਾ
(ੲ) ਸਵਾ ਘੰਟਾ
(ਸ) ਪੌਣਾ ਘੰਟਾ

ਪ੍ਰਸ਼ਨ 12. ਲੇਖਕ ਦੇ ਦੋਸਤ ਕਿਉਂ ਹੱਕੇ-ਬੱਕੇ ਰਹਿ ਗਏ?

(ੳ) ਬਲੋਚੀ ਦਰਵਾਜ਼ੇ ਨੂੰ ਦੇਖ ਕੇ
(ਅ) ਸਾਹਨੀਆਂ ਦਾ ਮੁਹੱਲਾ ਦੇਖ ਕੇ
(ੲ) ਲੇਖਕ ਦੀ ਹਰ ਸੜਕ ਤੇ ਗਲੀ ਯਾਦ ਰੱਖਣ ‘ਤੇ
(ਸ) ਲੇਖਕ ਦੀ ਅਜੀਬ ਖ਼ੁਸ਼ੀ ਦੇਖ ਕੇ

ਪ੍ਰਸ਼ਨ 13. ਦੁਲੰਘੜੇ ਮਾਰਦਾ ਲੇਖਕ ਸ਼ਹਿਰ ਵਿੱਚ ਕਿੱਥੇ ਪੁੱਜਾ ?

(ੳ) ਬਲੋਚੀ ਦਰਵਾਜ਼ੇ
(ਅ) ਚਿੜੀ-ਚੋਗ
(ੲ) ਭੋਰੇ
(ਸ) ਗੰਜ-ਮੰਡੀ

ਪ੍ਰਸ਼ਨ 14. ਲੱਕੜੀ ਉੱਪਰ ਬਿਹਤਰੀਨ ………ਦਾ ਕੰਮ ਸੀ?

(ੳ) ਸ਼ਿਲਪਕਾਰੀ
(ਅ) ਚਿੱਤਰਕਾਰੀ
(ੲ) ਚੋਬਕਾਰੀ
(ਸ) ਕੋਈ ਨਹੀਂ

ਪ੍ਰਸ਼ਨ 15. ਲੇਖਕ ਦੇ ਸਾਥੀਆਂ ਨੇ ਕਿਸਦਾ ਘਰ ਲੱਭਿਆ ?

(ੳ) ਮੋਹਨ ਦਾ
(ਅ) ਚਾਚੇ ਦਾ
(ੲ) ਚੌਧਰੀ ਗੁਲਾਮ ਮੁਹੰਮਦ ਦਾ
(ਸ) ਤਾਏ ਦਾ

ਪ੍ਰਸ਼ਨ 16. ਚੌਧਰੀ ਦਾ ਕਿੰਨੇ ਵਰ੍ਹਿਆਂ ਦਾ ਲੜਕਾ ਅੰਦਰ ਆਇਆ ?

(ੳ) ਪੰਦਰਾਂ
(ਅ) ਸੋਲਾਂ
(ੲ) ਸਤਾਰਾਂ
(ਸ) ਅਠਾਰਾਂ

ਪ੍ਰਸ਼ਨ 17. ਲੇਖਕ ਨੂੰ ਅਕਲਪਿਤ ਪਰਸਥਿਤੀ ਨੇ ਕਿਸ ਤਰ੍ਹਾਂ ਦਾ ਕਰ ਦਿੱਤਾ ?

(ੳ) ਖ਼ੁਸ਼ ਕਰ ਦਿੱਤਾ
(ਅ) ਰੋਣ ਹਾਕਾ ਕਰ ਦਿੱਤਾ
(ੲ) ਬੌਂਦਲਾ ਛੱਡਿਆ
(ਸ) ਕੁਝ ਵੀ ਨਹੀਂ

ਪ੍ਰਸ਼ਨ 18. ਲੇਖਕ ਦੇ ਚੌਧਰੀ ਤੋਂ ਆਪਣੇ ਮਕਾਨ ਬਾਰੇ ਪੁੱਛਣ ‘ਤੇ ਉਸ ਨੇ ਕਿਹੋ ਜਿਹਾ ਜਵਾਬ ਦਿੱਤਾ ?

(ੳ) ਗੋਲ-ਮੋਲ
(ਅ) ਝੂਠ ਬੋਲਿਆ
(ੲ) ਸੱਚ ਦੱਸ ਦਿੱਤਾ
(ਸ) ਕੁਝ ਵੀ ਨਹੀਂ ਦੱਸਿਆ

ਪ੍ਰਸ਼ਨ 19. ਚੌਧਰੀ ਨੇ ਕਿਸ ਦੀ ਜ਼ਮੀਨ ਨੂੰ ਆਪਣੇ ਮਕਾਨ ਵਿੱਚ ਰਲਾ ਲਿਆ ਸੀ ?

(ੳ) ਲੇਖਕ ਦੇ ਚਾਚੇ ਦੀ ਜ਼ਮੀਨ
(ਅ) ਤਾਏ ਦੀ ਜ਼ਮੀਨ
(ੲ) ਲੇਖਕ ਦੇ ਪਿਓ ਦੀ ਜ਼ਮੀਨ
(ਸ) ਗੁਆਂਢੀਆਂ ਦੀ ਜ਼ਮੀਨ

ਪ੍ਰਸ਼ਨ 20. ਦੋਸਤ ਮੁਹੰਮਦ ਦੀ ਉਮਰ ਕਿੰਨੇ ਸਾਲ ਸੀ ?

(ੳ) ਪੰਜਾਹ
(ਅ) ਸੱਠ
(ੲ) ਪੈਂਹਠ
(ਸ) ਸੱਤਰ

ਪ੍ਰਸ਼ਨ 21. ਦੀਵਾਨ ਸਾਹਿਬ ਪੇਸ਼ੇ ਵਜੋਂ ਕੀ ਸਨ ?

(ੳ) ਇੰਸਪੈਕਟਰ
(ਅ) ਵਕੀਲ
(ੲ) ਬੈਰਿਸਟਰ
(ਸ) ਡਾਕਟਰ

ਪ੍ਰਸ਼ਨ 22. ਲੇਖਕ ਨੂੰ ਆਪਣੀ ਗਲੀ ਜਿੱਥੇ ਬਚਪਨ ਵਿੱਚ ਖੇਡਦਾ ਸੀ ਕਿਹੋ – ਜਿਹੀ ਲੱਗ ਰਹੀ ਸੀ ?

(ੳ) ਛੋਟੀ-ਛੋਟੀ
(ਅ) ਲੰਮੀ
(ੲ) ਕੋਝੀ
(ਸ) ਓਪਰੀ

ਪ੍ਰਸ਼ਨ 23. ਬਚਪਨ ਵਿੱਚ ਜਿਹੜੀਆਂ ਪੌੜੀਆਂ ਉੱਪਰ ਲੇਖਕ ਚੜ੍ਹਦਾ ਸੀ ਉਸ ਉੱਪਰ ਦੁਬਾਰਾ ਚੜ੍ਹ ਕੇ ਉਸ ਨੂੰ ਕੀ ਮਹਿਸੂਸ ਹੋ ਰਿਹਾ ਸੀ?

(ੳ) ਖ਼ੁਸ਼ੀ
(ਅ) ਗ਼ਮੀ
(ੲ) ਅਜੀਬ ਜਿਹਾ
(ਸ) ਸੁਆਦ

ਪ੍ਰਸ਼ਨ 24. ਕੋਠੇ ਉੱਤੇ ਪੁੱਜ ਕੇ ਲੇਖਕ ਨੂੰ ਕੀ ਦੱਸਿਆ ?

(ੳ) ਆਪਣਾ ਘਰ
(ਅ) ਬਜ਼ਾਰ
(ੲ) ਤਾਏ ਦਾ ਘਰ
(ਸ) ਚਾਚੇ ਦਾ ਘਰ

ਪ੍ਰਸ਼ਨ 25. ਲੇਖਕ ਨੂੰ ਘਰ ਦੇਖ ਕੇ ਕਿਸ ਦੀ ਯਾਦ ਆਈ ?

(ੳ) ਮਾਂ ਦੀ ਯਾਦ
(ਅ) ਪਿਓ ਦੀ ਯਾਦ
(ੲ) ਮਰ ਚੁੱਕੀ ਭੈਣ ਦੀ
(ਸ) ਬਚਪਨ ਦੀ ਯਾਦ

ਪ੍ਰਸ਼ਨ 26. ‘ਮੁੜ ਵੇਖਿਆ ਪਿੰਡ’ ਲੇਖ ਕਿਸ ਦੀ ਰਚਨਾ ਹੈ ?

(ੳ) ਬਲਰਾਜ ਸਾਹਨੀ
(ਅ) ਡਾ. ਟੀ. ਆਰ ਸ਼ਰਮਾ
(ੲ) ਡਾ. ਹਰਪਾਲ ਸਿੰਘ ਪੰਨੂ
(ਸ) ਸੂਬਾ ਸਿੰਘ

ਪ੍ਰਸ਼ਨ 27. ਬਲਰਾਜ ਸਾਹਨੀ ਦਾ ਜੀਵਨ-ਕਾਲ ਦੱਸੋ।

(ੳ) 1925-2000 ਈ.
(ਅ) 1913-1973 ਈ.
(ੲ) 1912-1981 ਈ.
(ਸ) 1889-1977 ਈ.

ਪ੍ਰਸ਼ਨ 28. ਬਲਰਾਜ ਸਾਹਨੀ ਦਾ ਜਨਮ ਕਿੱਥੇ ਹੋਇਆ ?

(ੳ) ਗੁਜਰਾਂਵਾਲਾ
(ਅ) ਸਿਆਲਕੋਟ
(ੲ) ਰਾਵਲਪਿੰਡੀ
(ਸ) ਪਿਸ਼ਾਵਰ

ਪ੍ਰਸ਼ਨ 29. ‘ਮੁੜ ਵੇਖਿਆ ਪਿੰਡ’ ਲੇਖ (ਵਾਰਤਕ ਦਾ ਨਮੂਨਾ) ਬਲਰਾਜ ਸਾਹਨੀ ਦੀ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ ?

(ੳ) ਮੇਰਾ ਰੂਸੀ ਸਫ਼ਰਨਾਮਾ
(ਅ) ਮੇਰਾ ਪਾਕਿਸਤਾਨੀ ਸਫ਼ਰਨਾਮਾ
(ੲ) ਮੇਰੀ ਫ਼ਿਲਮੀ ਆਤਮ-ਕਥਾ
(ਸ) ਗ਼ੈਰ ਜਜ਼ਬਾਤੀ ਡਾਇਰੀ

ਪ੍ਰਸ਼ਨ 30. ਬਲਰਾਜ ਸਾਹਨੀ ਨੂੰ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਪੁਰਸਕਾਰ ਨਾਲ ਕਿਸ ਨੇ ਸਨਮਾਨਿਤ ਕੀਤਾ ?

(ੳ) ਭਾਸ਼ਾ-ਵਿਭਾਗ ਪੰਜਾਬ ਨੇ
(ਅ) ਸਾਹਿਤ ਅਕਾਦਮੀ ਦਿੱਲੀ ਨੇ
(ੲ) ਪੰਜਾਬੀ ਅਕਾਦਮੀ ਦਿੱਲੀ ਨੇ
(ਸ) ਉਪਰੋਕਤ ਸਭਨਾਂ ਨੇ

ਪ੍ਰਸ਼ਨ 31. ਦੋ ਬੀਘਾ ਜ਼ਮੀਨ, ਹੀਰਾ ਮੋਤੀ, ਪਵਿੱਤਰ ਪਾਪੀ, ਕਾਬਲੀ ਵਾਲਾ ਆਦਿ ਯਾਦਗਾਰੀ ਫ਼ਿਲਮਾਂ ਕਿਸ ਦੀ ਦੇਣ ਹਨ ?

(ੳ) ਬਲਰਾਜ ਸਾਹਨੀ
(ਅ) ਸੂਬਾ ਸਿੰਘ
(ੲ) ਚੇਤਨ ਆਨੰਦ
(ਸ) ਇਨ੍ਹਾਂ ਵਿੱਚੋ ਕੋਈ ਨਹੀਂ

ਪ੍ਰਸ਼ਨ 32. ਲੇਖਕ ( ਬਲਰਾਜ ਸਾਹਨੀ) ਦਾ ਜੱਦੀ ਪਿੰਡ ਕਿਹੜਾ ਸੀ ?

(ੳ) ਪਸੀਆਂ ਵਾਲਾ
(ਅ) ਭੇਰਾ
(ੲ) ਗਲੋਟੀਆ
(ਸ) ਅਧਵਾਲ

ਪ੍ਰਸ਼ਨ 33. ਲੇਖ ‘ਮੁੜ ਵੇਖਿਆ ਪਿੰਡ’ ਵਿੱਚ ਲੇਖਕ (ਬਲਰਾਜ ਸਾਹਨੀ) ਕਦੋਂ ਭੇਰੇ ਗਿਆ ?

(ੳ) 26 ਅਕਤੂਬਰ 1966 ਈ. ਨੂੰ
(ਅ) 16 ਅਕਤੂਬਰ 1962 ਈ. ਨੂੰ
(ੲ) 10 ਅਕਤੂਬਰ 1965 ਈ. ਨੂੰ
(ਸ) 15 ਅਕਤੂਬਰ 1964 ਈ. ਨੂੰ

ਪ੍ਰਸ਼ਨ 34. ਰੇਲਵੇ ਸਟੇਸ਼ਨ ਤੋਂ ਭੇਰੇ ਆਉਂਦੇ, ਸਾਰਿਆਂ ਤੋਂ ਪਹਿਲਾਂ ਕਿਹੜਾ ਮੁਹੱਲਾ ਆਉਂਦਾ ਹੈ?

(ੳ) ਸਾਹਨੀਆਂ ਦਾ ਮੁਹੱਲਾ
(ਅ) ਅਨੰਦਾਂ ਦਾ ਮੁਹੱਲਾ
(ੲ) ਕੋਹਲੀਆਂ ਦਾ ਮੁਹੱਲਾ
(ਸ) ਖੁਖਰਾਨਾਂ ਦਾ ਮੁਹੱਲਾ

ਪ੍ਰਸ਼ਨ 35. ਕਿਹੜਾ ਵਿਅਕਤੀ ਭੇਰੇ ਦੇ ਸਾਹਨੀਆਂ ਨੂੰ ਜਾਣਦਾ ਸੀ ?

(ੳ) ਥਾਣੇਦਾਰ
(ਅ) ਪੁਲਿਸ ਇੰਸਪੈਕਟਰ
(ੲ) ਪਿੰਡ ਦਾ ਸਰਪੰਚ
(ਸ) ਪਿੰਡ ਦਾ ਚੌਕੀਦਾਰ

ਪ੍ਰਸ਼ਨ 36. ਚੌਧਰੀ ਗ਼ੁਲਾਮ ਮੁਹੰਮਦ ਕੌਣ ਸੀ ?

(ੳ) ਲੇਖਕ ਦਾ ਭਤੀਜ-ਜਵਾਈ
(ਅ) ਲੇਖਕ ਦਾ ਦਾਦੇ-ਪੋਤਰਾ ਭਰਾ
(ੲ) ਲੇਖਕ ਦੇ ਦੋਸਤ ਦਾ ਭਰਾ
(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 37. ਗ਼ੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ ?

(ੳ) ਚੌਧਰੀ ਗ਼ੁਲਾਮ ਨਬੀ
(ਅ) ਚੌਧਰੀ ਗ਼ੁਲਾਮ ਅਖ਼ਤਰ
(ੲ) ਅਨਵਰ
(ਸ) ਸਿਕੰਦਰ ਸ਼ਾਹ

ਪ੍ਰਸ਼ਨ 38. ਭੇਰੇ ਵਿੱਚ ਲੇਖਕ ਦੀ ਗਲੀ ਦੀ ਨੁੱਕਰ ਵਿੱਚ ਕੀ ਸੀ ?

(ੳ) ਨਲਕਾ
(ਅ) ਮੰਦਰ
(ੲ) ਖੂਹ
(ਸ) ਦੁਕਾਨ

ਪ੍ਰਸ਼ਨ 39. ਬਲਰਾਜ ਸਾਹਨੀ ਕਿੰਨੇ ਸਾਲਾਂ ਪਿੱਛੋਂ ਆਪਣਾ ਪਿੰਡ ਵੇਖਣ ਗਿਆ ?

(ੳ) 50 ਸਾਲਾਂ ਪਿੱਛ
(ਅ) 40 ਸਾਲਾਂ ਪਿੱਛੋਂ
(ੲ) 35 ਸਾਲਾਂ ਪਿੱਛੋਂ
(ਸ) 30 ਸਾਲਾਂ ਪਿੱਛੋਂ

ਪ੍ਰਸ਼ਨ 40. ਭੇਰੇ ਦਾ ਬੱਸ ਅੱਡਾ ਕਿਹੜੇ ਦਰਵਾਜ਼ੇ ਦੇ ਨੇੜੇ ਸੀ ?

(ੳ) ਪਿਸ਼ੌਰੀ ਦਰਵਾਜ਼ਾ
(ਅ) ਬਲੋਚੀ ਦਰਵਾਜ਼ਾ
(ਅ) ਬੁਲੰਦ ਦਰਵਾਜ਼ਾ
(ਸ) ਇਹਨਾਂ ਵਿੱਚੋਂ ਕੋਈ ਨਹੀਂ