ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ
ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ? ਵਰਣਨ ਕਰੋ।
ਉੱਤਰ : ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਸਥਿਤੀ ਬਹੁਤ ਚੰਗੀ ਸੀ।
ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ।
ਰਾਜ ਦੇ ਉੱਚ ਅਹੁਦਿਆਂ ‘ਤੇ ਮੁਸਲਮਾਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ।
ਉਸ ਸਮੇਂ ਮੁਸਲਮਾਨ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਨ।
ਉੱਚ ਸ਼੍ਰੇਣੀ ਜਿਸ ਵਿੱਚ ਵੱਡੇ-ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ ਆਦਿ ਸ਼ਾਮਲ ਸਨ ਉਹ ਬੜਾ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ।
ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸੁਰਾ ਅਤੇ ਸੁੰਦਰੀ ਸਨ। ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ।
ਮੱਧ ਸ਼੍ਰੇਣੀ ਵਿੱਚ ਕਿਸਾਨ, ਦੁਕਾਨਦਾਰ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ।
ਨੀਵੀਂ ਸ਼੍ਰੇਣੀ ਵਿੱਚ ਘਰੇਲੂ ਨੌਕਰ, ਮਜ਼ਦੂਰ, ਦਾਸ, ਛੋਟੇ ਦੁਕਾਨਦਾਰ ਆਦਿ ਸ਼ਾਮਲ ਸਨ।
ਇਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ। ਗ਼ਰੀਬ ਹੋਣ ਕਾਰਨ ਉਨ੍ਹਾਂ ਦਾ ਜੀਵਨ ਨਿਰਬਾਹ ਕਰਨਾ ਬੜਾ ਔਖਾ ਸੀ।
प्रश्न. मुगलकालीन पंजाब में मुस्लिम समाज की क्या स्थिति थी? वर्णन कीजिए।
उत्तर: मुगल पंजाब में मुसलमानों की स्थिति बहुत अच्छी थी।
शासक वर्ग से सम्बंधित होने के कारण उन्हें समाज में कुछ विशेष सुविधाएँ प्राप्त थीं।
राज्य में मुसलमानों को उच्च पदों पर नियुक्त किया गया।
उस समय मुसलमानों को तीन श्रेणियों में विभाजित किया गया था।
उच्च वर्ग जिसमें बड़े मनसबदार, सूबेदार, जागीरदार आदि शामिल थे जोकि बहुत विलासितापूर्ण और वैभव का जीवन जीते थे।
उनके मनोरंजन का मुख्य साधन सुरा और सुंदरी थे। उनकी सेवा के लिए उनके पास बड़ी संख्या में नौकर थे।
मध्यम वर्ग में किसान, दुकानदार और निम्न-श्रेणी के सरकारी कर्मचारी शामिल थे।
निम्न वर्ग में घरेलू नौकर, मजदूर, दास, छोटे दुकानदार आदि शामिल थे। उनकी हालत बहुत दयनीय थी। गरीब होने के कारण उनके लिए जीवनयापन करना बहुत कठिन था।
Question. What was the condition of Muslim society in the Mughal period Punjab? Describe.
Answer: The condition of Muslims was very good in Mughal Punjab.
Because of belonging to the ruling class, they enjoyed some special facilities in society.
Muslims were appointed to high positions in the state.
At that time Muslims were divided into three categories.
The upper class which included big Mansabdars, Subedars, Jagirdars, etc. lived a life of great luxury and splendor.
Their main means of entertainment were Sura and Sundari. They had a large number of servants to serve them.
The middle class included farmers, shopkeepers, and low-ranking government employees.
The lower class included domestic servants, laborers, slaves, small shopkeepers, etc. Their condition was very pitiful. Being poor, it was very difficult for them to survive.