ਮਿਸਲਾਂ ਦੇ ਸੰਗਠਨ ਦਾ ਸਰੂਪ
ਪ੍ਰਸ਼ਨ. ਮਿਸਲਾਂ ਦੇ ਸੰਗਠਨ ਦੇ ਸਰੂਪ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – ਮਿਸਲਾਂ ਦੇ ਸੰਗਠਨ ਦੇ ਸਰੂਪ ਬਾਰੇ ਇਤਿਹਾਸਕਾਰਾਂ ਨੇ ਵੱਖੋ-ਵੱਖਰੇ ਵਿਚਾਰ ਪੇਸ਼ ਕੀਤੇ ਹਨ। ਇਸ ਦਾ ਕਾਰਨ ਇਹ ਸੀ ਕਿ ਮਿਸਲਾਂ ਦਾ ਰਾਜ ਪ੍ਰਬੰਧ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਅਨੁਸਾਰ ਨਹੀਂ ਚਲਾਇਆ ਜਾਂਦਾ ਸੀ। ਵੱਖੋ-ਵੱਖਰੇ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਆਪੋ – ਆਪਣੇ ਨਿਯਮ ਬਣਾ ਲਏ ਸਨ। ਜੇ. ਡੀ.ਕਨਿੰਘਮ ਦੇ ਵਿਚਾਰ ਅਨੁਸਾਰ ਸਿੱਖ ਮਿਸਲਾਂ ਦੇ ਸੰਗਠਨ ਦਾ ਸਰੂਪ ਧਰਮਤਾਂਤ੍ਰਿਕ ਸੀ, ਸੰਘੀ ਅਤੇ ਸਾਮੰਤਵਾਦੀ ਸੀ।ਡਾਕਟਰ ਏ.ਸੀ. ਬੈਨਰਜੀ ਦੇ ਵਿਚਾਰ ਅਨੁਸਾਰ, ‘‘ਸਿੱਖ ਮਿਸਲਾਂ ਦਾ ਸੰਗਠਨ ਬਣਾਵਟ ਵਿੱਚ ਪਰਜਾਤੰਤਰੀ ਅਤੇ ਏਕਤਾ ਪ੍ਰਦਾਨ ਕਰਨ ਵਾਲੇ ਸਿਧਾਂਤਾਂ ਵਿੱਚ ਧਾਰਮਿਕ ਸੀ।”
प्रश्न. मिस्लों के संगठन के विषय पर एक संक्षिप्त टिप्पणी लिखिए।
उत्तर – मिस्लों के संगठन की प्रकृति पर इतिहासकारों के अलग-अलग विचार हैं। इसका कारण यह था कि मिसलों का प्रशासन सरकार की एक निश्चित प्रणाली द्वारा शासित नहीं था। शासन करने के लिए अलग-अलग सरदारों ने अपने-अपने नियम बनाए थे। जे. डी. कनिंघम के अनुसार, सिख मिस्लों का संगठन धार्मिक, संघीय और सामंती था। डॉक्टर ए. सी. बनर्जी के अनुसार, “सिख मिस्लों का संगठन अपने लोकतंत्र और एकता के सिद्धांतों में संरचनात्मक रूप से धार्मिक था।”
Questions. Write a short on the nature of Misls organisation.
Answer – Historians have different views on the nature of the organization of the Misls. The reason for this was that the administration of the Misls was not governed by a fixed system of government. Different chieftains had made their own rules to rule. According to J. D. Cunningham, the organization of the Sikh Misls was religious, federal and feudal. According to Doctor A. C. Banerjee, “The organization of the Sikh Misls was structurally religious in its principles of democracy and unity.”