CBSEEducationHistoryHistory of PunjabNCERT class 10thPunjab School Education Board(PSEB)

ਮਿਸਲਾਂ ਦੀ ਨਿਆਂ ਪ੍ਰਣਾਲੀ ਬਾਰੇ ਦੱਸੋ।


ਪ੍ਰਸ਼ਨ. ਮਿਸਲਾਂ ਦੀ ਨਿਆਂ ਵਿਵਸਥਾ ‘ਤੇ ਨੋਟ ਲਿਖੋ।

ਉੱਤਰ — ਸਿੱਖ ਮਿਸਲਾਂ ਦੇ ਸਮੇਂ ਨਿਆਂ ਪ੍ਰਬੰਧ ਬਿਲਕੁਲ ਸਾਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ। ਮੁਕੱਦਮਿਆਂ ਦੇ ਫੈਸਲੇ ਉਸ ਸਮੇਂ ਦੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ। ਉਸ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ। ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਵਧੇਰੇ ਕਰਕੇ ਅਪਰਾਧੀਆਂ ਤੋਂ ਜੁਰਮਾਨਾ ਹੀ ਵਸੂਲ ਕੀਤਾ ਜਾਂਦਾ ਸੀ। ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀ ਦੇ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ। ਮਿਸਲਾਂ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਅਦਾਲਤ ਹੁੰਦੀ ਸੀ।


प्रश्न. मिस्लों की न्याय प्रणाली पर टिप्पणी कीजिए।

उत्तर : सिख मिस्लों के समय में न्याय का प्रबंधन काफी सरल था। कानून लिखित रूप में नहीं थे। मुकदमों का निर्णय उस समय के प्रचलित रीति-रिवाजों के अनुसार किया जाता था। उस समय सजा गंभीर नहीं हुआ करती थी। किसी भी अपराधी को मृत्युदंड नहीं दिया गया था। अधिक से अधिक भी उस समय अपराधियों पर जुर्माना ही लगाया जाता था। बार-बार अपराध करने वाले अपराधियों के शरीर का कोई अंग काट दिया जाता था। मिस्लों के समय में पंचायत सबसे छोटी इकाई हुआ करती थी।


Question. Write a note on Judicial System of Misls.

Answer : The administration of justice was quite simple during the time of the Sikh Misls. The laws were not in writing. The cases were decided according to the customs prevailing at that time. At that time the punishment was not severe. No criminal was given the death penalty. At the most, at that time only fines were imposed on the criminals. Any part of the body of the criminals who committed the crime repeatedly was cut off. The Panchayat was the smallest unit in the time of the Misls.