CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thPunjab School Education Board(PSEB)

ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ?


ਪ੍ਰਸ਼ਨ 6 . ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ?

(What do understand by Malwa and Bangar?)

ਉੱਤਰ – ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ। ਇਸ ਨੂੰ ਦੋ ਭਾਗਾਂ -ਮਾਲਵਾ ਅਤੇ ਬਾਂਗਰ ਵਿੱਚ ਵੰਡਿਆ ਜਾ ਸਕਦਾ ਹੈ।

1. ਮਾਲਵਾ – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿੱਚਕਾਰਲੇ ਪ੍ਰਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫਰੀਦਕੋਟ ਅਤੇ ਨਾਭਾ ਸ਼ਾਮਿਲ ਹਨ। ਇਸ ਪ੍ਰਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਪ੍ਰਦੇਸ਼ ਨਾਂ ਮਾਲਵਾ ਪੈ ਗਿਆ। ਇੱਥੋਂ ਦੇ ਵਸਨੀਕਾਂ ਨੂੰ ‘ਮਲਵਈ’ ਕਿਹਾ ਜਾਂਦਾ ਹੈ।

2. ਬਾਂਗਰ – ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ। ਇਸ ਪ੍ਰਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂਗ੍ਰਾਮ, ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ। ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਅਤੇ ਨਿਰਣਾਇੱਕ ਲੜਾਈਆਂ ਲੜੀਆਂ ਗਈਆਂ।


प्रश्न 6. मालवा और बांगर से आप क्या समझते हैं?

उत्तर – पांच दोआबों के अलावा पंजाब के मैदानी क्षेत्रों में सतलुज और यमुना नदियों के बीच का विशाल मैदान शामिल है। इसे दो भागों में बाँटा जा सकता है – मालवा और बांगर।

1. मालवा – सतलुज और घग्गर नदियों के बीच के क्षेत्र को मालवा कहा जाता है। इनमें पटियाला, लुधियाना, सरहिंद, संगरूर, मलेरकोटला, बठिंडा, फरीदकोट और नाभा शामिल हैं। इस क्षेत्र में प्राचीन काल में ‘मालवा’ नामक एक प्रसिद्ध जनजाति निवास करती थी, जिसके कारण इस राज्य का नाम मालवा पड़ा। यहाँ के निवासियों को ‘मलवई’ कहा जाता है।

2. बांगर – घग्गर और यमुना नदियों के बीच के क्षेत्र को बांगर कहा जाता है। इसे हरियाणा भी कहते हैं। इस राज्य में अंबाला, पानीपत, रोहतक, करनाल, कुरुक्षेत्र, गुरुग्राम, जींद और हिसार के क्षेत्र शामिल हैं। भारतीय इतिहास के कई महत्वपूर्ण और निर्णायक युद्ध पंजाब के इस हिस्से में लड़े गए।


Q. What do understand by Malwa and Bangar?

Answer – Apart from the five Doabs, the plains of Punjab include the vast plain between the Sutlej and Yamuna rivers. It can be divided into two parts – Malwa and Bangar.

1. Malwa – The area between the Sutlej and Ghaggar rivers is called Malwa. These include Patiala, Ludhiana, Sirhind, Sangrur, Malerkotla, Bathinda, Faridkot, and Nabha. A famous tribe called ‘Malwa’ lived in this area in ancient times, due to which the name of this state was named Malwa. The residents here are called ‘Malwai’.

2. Bangar – The area between the Ghaggar and Yamuna rivers is called Bangar. It is also called Haryana. This state includes the regions of Ambala, Panipat, Rohtak, Karnal, Kurukshetra, Gurugram, Jind, and Hisar. Many important and decisive wars of Indian history were fought in this part of Punjab.