ਮਹਾਰਾਣੀ ਜ਼ਿੰਦਾਂ


ਪ੍ਰਸ਼ਨ. ਮਹਾਰਾਣੀ ਜ਼ਿੰਦਾਂ ਜਾਂ ਜ਼ਿੰਦ ਕੌਰ ‘ਤੇ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਮਹਾਰਾਣੀ ਜ਼ਿੰਦਾਂ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ – ਮਹਾਰਾਣੀ ਜ਼ਿੰਦਾਂ, ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਸੀ। 15 ਸਤੰਬਰ, 1843 ਈ. ਨੂੰ ਪੰਜਾਬ ਦੇ ਨਵੇਂ ਨਿਯੁਕਤ ਮਹਾਰਾਜਾ ਦਲੀਪ ਸਿੰਘ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਸੀ। ਅੰਗਰੇਜ਼ਾਂ ਨੇ ਦਸੰਬਰ, 1846 ਈ. ਵਿੱਚ ਹੋਈ ਭੈਰੋਵਾਲ ਦੀ ਸੰਧੀ ਅਨੁਸਾਰ ਮਹਾਰਾਣੀ ਜ਼ਿੰਦਾਂ ਦੀਆਂ ਸਾਰੀਆਂ ਸ਼ਕਤੀਆਂ ਨੂੰ ਖੋਹ ਲਿਆ ਸੀ। ਅਪਰੈਲ, 1849 ਈ. ਵਿੱਚ ਮਹਾਰਾਣੀ ਜਿੰਦਾਂ ਭੇਸ ਬਦਲ ਕੇ ਨੇਪਾਲ ਪਹੁੰਚਣ ਵਿੱਚ ਸਫਲ ਹੋ ਗਈ। ਅੰਤ 1 ਅਗਸਤ, 1863 ਈ. ਨੂੰ ਮਹਾਰਾਣੀ ਜਿੰਦਾ ਇੰਗਲੈਂਡ ਵਿੱਚ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ।


प्रश्न. महारानी जिंदां या ज़िंद कौर पर एक संक्षिप्त टिप्पणी लिखिए।

या

प्रश्न. महारानी जिंदां के बारे में आप क्या जानते हैं?

उत्तर – महारानी जिंदां महाराजा रणजीत सिंह की रानी थीं। 15 सितंबर, 1843 में उन्हें पंजाब के नवनियुक्त महाराजा दलीप सिंह का संरक्षक नियुक्त किया गया। दिसंबर, 1846 ई. में अंग्रेजों ने भैरोवाल की संधि के अनुसार, महारानी से सभी शक्तियों को छीन लिया था। अप्रैल, 1849 ई. में महारानी जिंदां भेष बदलकर नेपाल पहुंचने में सफल रहीं। 1 अगस्त, 1863 ई. में इंग्लैंड में महारानी जिंदां इस दुनिया को हमेशा के लिए अलविदा कह गई।


Question. Write a brief note on Maharani Jindan or Jind Kaur.

Or

Question. What do you know about Maharani Jindan?

Answer – Maharani Jindan was the queen of Maharaja Ranjit Singh. On September 15, 1843, he was appointed the patron of the newly appointed Maharaja of Punjab, Duleep Singh. In December 1846 AD, the British took away all the powers from the Queen, according to the Treaty of Bhairowal. In April 1849 AD, Maharani Jindan managed to reach Nepal in disguise. On August 1, 1863, the Queen alive in England said goodbye to this world forever.