ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਲੋਕਾਂ ਦੇ ਜੀਵਨ ‘ਤੇ ਪ੍ਰਭਾਵ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ — ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ । ਉਨ੍ਹਾਂ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ। ਉਸ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ।


प्रश्न. लोगों के जीवन पर महाराजा रणजीत सिंह के शासन के प्रभावों पर एक संक्षिप्त टिप्पणी लिखिए।

उत्तर – महाराजा रणजीत सिंह के शासन का लोगों के जीवन पर महत्वपूर्ण प्रभाव पड़ा। उन्होंने पंजाब में एक विशाल साम्राज्य की स्थापना की। सदियों बाद पंजाब के लोगों ने राहत की सांस ली। महाराजा रणजीत सिंह ने पंजाब में उच्च कोटि की सरकार की स्थापना की। उनके शासन का प्रमुख उद्देश्य प्रजा की भलाई करना था।


Question. Write a short note on the effects of Ranjit Singh’s rule on the life of the people.

Answer – The rule of Maharaja Ranjit Singh had a significant impact on the lives of the people. He established a vast empire in Punjab. Centuries later, the people of Punjab heaved a sigh of relief. Maharaja Ranjit Singh established a high order government in Punjab. The main objective of his rule was to do good to the people.