CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਕਿਹੋ ਜਿਹਾ ਸੀ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ। ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ। ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ। ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ’ ਹੁੰਦਾ ਸੀ। ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ। ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ।


प्रश्न. महाराजा रणजीत सिंह के समय में लाहौर शहर के प्रबंधन के बारे में एक संक्षिप्त टिप्पणी लिखें।

या

प्रश्न. महाराजा रणजीत सिंह के समय लाहौर शहर का प्रबंधन कैसा था?

उत्तर – महाराजा रणजीत सिंह के शासनकाल में लाहौर शहर के लिए विशेष व्यवस्था की गई थी। पूरा शहर मोहल्लों में बंटा हुआ था। प्रत्येक मोहल्ला एक मोहल्लेदार के अधीन था। मोहल्लेदार अपने मुहल्ले में शांति व्यवस्था और साफ-सफाई बनाए रखता था। लाहौर शहर का मुख्य अधिकारी ‘कोतवाल‘ होता था। वह आमतौर पर मुसलमान हुआ करता था। रणजीत सिंह के समय में इस महत्वपूर्ण पद पर इमाम बख्श को नियुक्त किया गया था।


Question. Write a short note on the administration of city of Lahore during the times of Maharaja Ranjit Singh.

Or

Question. What was the administration of the city of Lahore during the times of Maharaja Ranjit Singh?

Answer – Special arrangements were made for the city of Lahore during the reign of Maharaja Ranjit Singh. The whole city was divided into mohallas. Each mohalla was under a mohalladar. The mohalledar used to maintain peace and cleanliness in his locality. The chief officer of the city of Lahore was the Kotwal. He was generally a Muslim. Imam Baksh was appointed to this important post during the time of Ranjit Singh.