CBSEEducationHistoryHistory of PunjabNCERT class 10thPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਦਾਰੀ ਪ੍ਰਣਾਲੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਜਾਗੀਦਾਰੀ ਪ੍ਰਬੰਧ ‘ਤੇ ਇੱਕ ਸੰਖੇਪ ਨੋਟ ਲਿਖੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ। ਇਨ੍ਹਾਂ ਜਾਗੀਰਾਂ ਵਿਚ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ। ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ। ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ। ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ।


प्रश्न. महाराजा रणजीत सिंह की सामंती व्यवस्था पर एक संक्षिप्त टिप्पणी लिखिए।

अथवा

प्रश्न. महाराजा रणजीत सिंह के समय में जागीरदारी व्यवस्था की मुख्य विशेषताएं क्या थीं?

उत्तर – महाराजा रणजीत सिंह के समय में विभिन्न प्रकार की जागीरें प्रचलित थीं। इन जागीरों में सेवा जागीरों को सबसे महत्वपूर्ण माना जाता था। इन जागीरों को राज्य के उच्च सैन्य और नागरिक कर्मचारियों को वेतन के एवज में भुगतान किया जाता था। इनके अलावा, उस समय इनाम जागीरें, गुज़ारा जागीरें, वतन जागीरें और धर्मार्थ जागीरें भी प्रचलित थीं। धार्मिक संस्थाओं या व्यक्तियों को धर्मार्थ जागीरें दी जाती थीं। जागीरों का प्रबंधन प्रत्यक्ष रूप से जागीरदारों द्वारा स्वयं या परोक्ष रूप से उनके एजेंटों द्वारा किया जाता था।


Question. Write a brief note on Jagirdari system of Maharaja Ranjit Singh.

Or

Question. What were the chief features of Jagirdari system of Maharaja Ranjit Singh?

Answer: Various types of Jagirs were prevalent during the time of Maharaja Ranjit Singh. Seva Jagirs were considered the most important of these Jagirs. These Jagirs were paid in place of salaries to the high military and civilian employees of the state. Apart from these, Inam Jagirs, gujara jagirs, Watan jagirs, and Charitable Jagirs were also prevalent at that time. Charitable Jagirs were given to religious institutions or individuals. The Jagirs were managed directly by the Jagirdars themselves or indirectly by their agents.