CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ।

ਉੱਤਰ – ਮਹਾਰਾਜਾ ਰਣਜੀਤ ਸਿੰਘ ਅਸੀਮ ਸ਼ਕਤੀਆਂ ਦੇ ਮਾਲਕ ਸਨ। ਉਨ੍ਹਾਂ ਦੇ ਮੁੱਖ ‘ਚੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ। ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆ ਨੂੰ ਨਿਯੁਕਤ ਕੀਤਾ ਹੋਇਆ ਸੀ। ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ, ਵਿੱਤ ਮੰਤਰੀ ਅਤੇ ਡਿਉੜ੍ਹੀਵਾਲਾ ਪ੍ਰਮੁੱਖ ਸਨ। ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਮਹਾਰਾਜਾ ਰਣਜੀਤ ਸਿੰਘ ਦੀ ਮਰਜ਼ੀ ‘ਤੇ ਨਿਰਭਰ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ ਕੁਝ ਦਫਤਰਾਂ ਦੀ ਸਥਾਪਨਾ ਵੀ  ਕੀਤੀ ਸੀ।


प्रश्न. महाराजा रणजीत सिंह के केंद्रीय शासन की रूपरेखा का वर्णन कीजिए।

उत्तर : महाराजा रणजीत सिंह के पास अनंत शक्तियां थीं। उनके मुंह से निकला हर शब्द कानून माना जाता था। महाराजा ने प्रशासन में सहायता के लिए कई मंत्रियों को नियुक्त किया था। इनमें प्रधानमंत्री, विदेश मंत्री, थल सेनाध्यक्ष, वित्त मंत्री और ड्योढ़ीवाला शामिल थे। इन मंत्रियों की सलाह मानना या न मानना महाराजा रणजीत सिंह की इच्छा पर निर्भर था। महाराजा रणजीत सिंह ने प्रशासन की अच्छी देखभाल के लिए कुछ कार्यालय भी स्थापित किए थे।


Question. Give an outline of Central Administration of Maharaja Ranjit Singh.

Answer: Maharaja Ranjit Singh had infinite powers. Every word that came out of his mouth was considered law. The Maharaja appointed several ministers to assist in the administration. These included the Prime Minister, the Foreign Minister, the Chief of the Army Staff, the Finance Minister, and the Deodhiwala. Whether or not to follow the advice of these ministers depended on the will of Maharaja Ranjit Singh. Maharaja Ranjit Singh had also established some offices to take good care of the administration.