ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ‘ਤੇ ਜਿੱਤ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ ਤੇ ਕਿਵੇਂ ਜਿੱਤ ਪ੍ਰਾਪਤ ਕੀਤੀ?
ਜਾਂ
ਪ੍ਰਸ਼ਨ.ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਸੰਖੇਪ ਵਰਣਨ ਕਰੋ।
ਉੱਤਰ — ਮਹਾਰਾਜਾ ਰਣਜੀਤ ਸਿੰਘ ਨੇ 1802 ਈ. ਤੋਂ ਲੈ ਕੇ 1817 ਈ. ਦੇ ਸਮੇਂ ਦੇ ਦੌਰਾਨ ਮੁਲਤਾਨ ਦੇ ਵਿਰੁੱਧ 6 ਸੈਨਿਕ ਮੁਹਿੰਮਾਂ ਭੇਜੀਆਂ। ਮੁਲਤਾਨ ਦਾ ਸ਼ਾਸਕ ਮੁਜ਼ੱਫ਼ਰ ਖ਼ਾਂ ਹਰ ਵਾਰੀ ਭਾਰੀ ਨਜ਼ਰਾਨਾ ਦੇ ਕੇ ਟਾਲਦਾ ਰਿਹਾ। 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਤਵੀਂ ਵਾਰ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਮੁਲਤਾਨ ਵੱਲ ਭੇਜੀ। ਸਿੱਖ ਸੈਨਾ ਨੇ ਮੁਲਤਾਨ ਦੇ ਨਵਾਬ ਮੁਜੱਫਰ ਖ਼ਾਂ ਨੂੰ ਹਰਾ ਕੇ 2 ਜੂਨ, 1818 ਈ. ਨੂੰ ਮੁਲਤਾਨ ‘ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ’ਤੇ ਕਬਜ਼ਾ ਹੋ ਗਿਆ।
प्रश्न. महाराजा रणजीत सिंह ने मुल्तान पर विजय कैसे प्राप्त की?
अथवा
प्रश्न. मुल्तान में महाराजा रणजीत सिंह की जीत का संक्षेप में वर्णन करें।
उत्तर – महाराजा रणजीत सिंह ने 1802 ई. से लेकर 1817 ई. की अवधि के दौरान मुल्तान के खिलाफ 6 सैन्य अभियान भेजे। मुल्तान के शासक मुजफ्फर खान हर बार भारी नज़राना दे कर टालते रहे। 1818 ई. में सातवीं बार महाराजा रणजीत सिंह ने मिसर दीवान चंद के अधीन मुल्तान में एक बड़ी सेना भेजी। 2 जून, 1818 ई. को सिख सेना ने मुल्तान के नवाब मुजफ्फर खान को हरा दिया और मुल्तान पर कब्जा कर लिया। इस प्रकार महाराजा रणजीत सिंह का मुल्तान पर कब्जा हो गया।
Question. How did Maharaja Ranjit Singh conquer Multan?
Or
Question. Give a brief account of Ranjit Singh’s conquest of Multan.
Answer – Maharaja Ranjit Singh sent 6 military campaigns against Multan during the period from 1802 AD to 1817 AD. Muzaffar Khan, the ruler of Multan, kept on deferring every time by paying heavy tributes. In 1818 AD, for the seventh time, Maharaja Ranjit Singh sent a large army under Misr Diwan Chand to Multan. On June 2, 1818, the Sikh army defeated the Nawab of Multan, Muzaffar Khan, and captured Multan. In this way, Multan was captured by Maharaja Ranjit Singh.