ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ।

ਉੱਤਰ – ਪਹਿਲਾ, ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਨਾਲ ਉਨ੍ਹਾਂ ਦੇ ਸਨਮਾਨ ਵਿੱਚ ਬਹੁਤ ਵਾਧਾ ਹੋਇਆ। ਦੂਜਾ, ਇਸ ਜਿੱਤ ਨਾਲ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ। ਤੀਜਾ, ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ਼ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ। ਚੌਥਾ, ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਨੂੰ ਬੜਾ ਆਰਥਿਕ ਲਾਭ ਹੋਇਆ। ਪੰਜਵਾਂ, ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇੱਕ ਸਿੱਧ ਹੋਈ।


प्रश्न. महाराजा रणजीत सिंह की कश्मीर पर विजय के महत्व की व्याख्या करें।

उत्तर – सबसे पहले, महाराजा रणजीत सिंह द्वारा कश्मीर की विजय ने उनके सम्मान को बहुत बढ़ाया। दूसरा, इस जीत के साथ महाराजा रणजीत सिंह का शासन अपनी स्वाभाविक सीमा पर पहुंच गया। तीसरा, कश्मीर पर सिखों के कब्जे ने अफगान शक्ति को एक और गंभीर झटका दिया। चौथा, कश्मीर की विजय से महाराजा को भारी आर्थिक लाभ हुआ। पांचवां, कश्मीर की जीत व्यापार के मामले में बहुत ही आकर्षक साबित हुई।


Question. Describe the Maharaja Ranjit Singh’s conquest Kashmir.

Answer – Firstly, the conquest of Kashmir by Maharaja Ranjit Singh greatly increased his honor. Second, with this victory, the rule of Maharaja Ranjit Singh reached its natural limit. Third, the occupation of Kashmir by the Sikhs dealt another serious blow to the Afghan power. Fourth, the conquest of Kashmir brought huge economic benefits to the Maharaja. Fifth, the victory in Kashmir proved to be very lucrative in terms of trade.