ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਮਹੱਤਵ ਹੈ?

ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਉੱਤਰ – ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ।  ਇਸ ਤੋਂ ਮਹਾਰਾਜੇ ਦੀ ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ। ਮਹਾਰਾਜਾ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਪ੍ਰਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ। ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ ਗਿਆ। ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲੇ ਤੋਂ ਸੁਰੱਖਿਅਤ ਰੱਖਣ ਵਿੱਚ ਸਫ਼ਲ ਰਹੇ।


प्रश्न. महाराजा रणजीत सिंह की उत्तर – पश्चिमी सीमा नीति का क्या महत्व है?

उत्तर – महाराजा रणजीत सिंह की उत्तर-पश्चिम सीमा नीति का पंजाब के इतिहास में विशेष महत्व है। यह महाराजा की कूटनीति और प्रशासनिक क्षमता को साबित करता है। महाराजा ने मुल्तान, कश्मीर, पेशावर आदि प्रांतों को जीत लिया और इन प्रांतों पर अफगानिस्तान के प्रभाव को समाप्त कर दिया। उन्होंने इन क्षेत्रों में होने वाले विद्रोहों को कुचल कर वहां शांति स्थापित की। वहाँ यातायात के साधनों को विकसित किया गया। कृषि को बढ़ावा देने के लिए विशेष प्रयास किए गए। इसके अलावा, महाराजा अपने साम्राज्य को अफगानों के आक्रमण से बचाने में सफल रहे।


Question. What is the significance of the North-West Frontier Policy of Maharaja Ranjit Singh?

Answer – The North-West Frontier Policy of Maharaja Ranjit Singh has special significance in the history of Punjab. This proves the diplomacy and administrative ability of the Maharaja. The Maharaja conquered the provinces of Multan, Kashmir, Peshawar, etc., and ended the influence of Afghanistan on these provinces. He established peace there, by crushing the rebellions in these areas. There the means of transport were developed. Special efforts were made to promote agriculture. In addition, the Maharaja was successful in saving his empire from the invasion of the Afghans.