ਮਹਾਰਾਜਾ ਰਣਜੀਤ ਸਿੰਘ ਦੀ ਉੱਤਰ – ਪੱਛਮੀ ਸੀਮਾਂਤ ਨੀਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਉੱਤਰ – ਪੱਛਮੀ ਸੀਮਾਂਤ ਨੀਤੀ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਬਾਰੇ ਲਿਖੋ।
ਜਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਉੱਤਰ — ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ। ਇਨ੍ਹਾਂ ਕਿਲ੍ਹਿਆਂ ਵਿੱਚ ਸਿੱਖਿਅਤ ਸੈਨਾ ਰੱਖੀ ਗਈ। ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ। ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖ਼ਲ-ਅੰਦਾਜ਼ੀ ਨਾ ਕੀਤੀ ਗਈ। ਸ਼ਾਸਨ ਪ੍ਰਬੰਧ ਦੀ ਦੇਖਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ।
प्रश्न. महाराजा रणजीत सिंह की उत्तर-पश्चिम सीमांत नीति की तीन प्रमुख विशेषताओं के बारे में लिखिए।
अथवा
प्रश्न. महाराजा रणजीत सिंह की उत्तर-पश्चिम सीमांत नीति की मुख्य विशेषताओं की व्याख्या करें।
उत्तर – महाराजा रणजीत सिंह ने उत्तर-पश्चिमी सीमा को सुरक्षित करने के लिए कई नए किलों का निर्माण करवाया और पुराने किलों को मजबूत किया। इन किलों में प्रशिक्षित सेना तैनात की गई। विद्रोहियों को कुचलने के लिए मोबाइल दस्ते (चलते-फिरते दस्ते) का गठन किया गया था। दूसरी ओर, महाराजा रणजीत सिंह ने इस प्रदेश में प्रचलित रीति-रिवाजों और परंपराओं को बनाए रखा। आदिवासियों के मामलों में कोई गैर जरूरी हस्तक्षेप नहीं किया गया। प्रशासन की देखरेख के लिए सैन्य गवर्नर नियुक्त किए गए थे।
Question. Write down the three main features of the North-West Frontier policy of Maharaja Ranjit Singh.
Or
Question. Describe main features of North-West Frontier Policy Maharaja Ranjit Singh.
Answer – Maharaja Ranjit Singh built many new forts to secure the north-western border and strengthened the old forts. A trained army was deployed in these forts. Mobile squads were formed to crush the rebels. On the other hand, Maharaja Ranjit Singh maintained the customs and traditions prevalent in this region. There was no unnecessary interference in the affairs of the tribals. Military governors were appointed to oversee the administration.