ਮਹਾਰਾਜਾ ਰਣਜੀਤ ਸਿੰਘ ਦਾ ਜੀਵਨ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ|

ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ। ਆਪ ਜੀ ਦਾ ਜਨਮ 13 ਨਵੰਬਰ, 1780 ਈ. ਨੂੰ ਗੁਜਰਾਂਵਾਲਾ ਵਿਖੇ ਹੋਇਆ। ਆਪ ਨੇ 1799 ਈ. ਤੋਂ 1839 ਈ. ਤਕ ਸ਼ਾਸਨ ਕੀਤਾ। ਆਪ ਨੇ ਇੱਕ ਵਿਸ਼ਾਲ ਅਤੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ। ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਦੀਆਂ ਜਿੱਤਾਂ ਸਭ ਤੋਂ ਮਹੱਤਵਪੂਰਨ ਸਨ। ਆਪ ਦੇ ਰਾਜ ਵਿੱਚ ਸਭ ਧਰਮਾਂ ਦਾ ਬਰਾਬਰ ਆਦਰ ਕੀਤਾ ਜਾਂਦਾ ਸੀ। ਆਪ ਨੇ ਇੱਕ ਉੱਚ-ਚੋਟੀ ਦੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਬਿਨਾਂ ਸ਼ੱਕ ਆਪ ਪੰਜਾਬ ਦੇ ‘ਸ਼ੇਰ-ਏ-ਪੰਜਾਬ’ ਸਨ।


प्रश्न. महाराजा रणजीत सिंह के जीवन का संक्षेप में वर्णन करें।

उत्तर – महाराजा रणजीत सिंह की गिनती न केवल पंजाब बल्कि भारत के भी महान शासकों में होती है। उनका जन्म 13 नवंबर, 1780 को गुजरांवाला में हुआ था। आप ने 1799 ई. से 1839 ई. तक शासन किया। आप ने एक विशाल और स्वतंत्र सिख साम्राज्य की स्थापना की। लाहौर, मुल्तान, कश्मीर और पेशावर की जीत सबसे महत्वपूर्ण थीं। उनके राज्य में सभी धर्मों का समान रूप से सम्मान किया जाता था। उन्होंने एक उच्च स्तरीय प्रशासन की स्थापना की। निस्संदेह वे ‘पंजाब के शेर’ थे।


Question. Give a brief account of the career of Maharaja Ranjit Singh.

Answer – Maharaja Ranjit Singh is counted among the great rulers not only of Punjab but also of India. He was born on November 13, 1780, in Gujranwala. He ruled from 1799 AD to 1839 AD. He established a vast and independent Sikh empire. The most important were the victories of Lahore, Multan, Kashmir, and Peshawar. All religions were respected equally in his kingdom. He established a high-level administration. Undoubtedly he was the ‘Lion of Punjab’.