ਮਹਾਰਾਜਾ ਰਣਜੀਤ ਸਿੰਘ ਦਾ ਆਰਥਿਕ ਪ੍ਰਸ਼ਾਸਨ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਸ਼ਾਸਨ ਬਾਰੇ ਨੋਟ ਲਿਖੋ।

ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਬਟਾਈ, ਕਨਕੂਤ, ਬਿਘਾ, ਹਲ ਅਤੇ ਖੂਹ ਪ੍ਰਣਾਲੀਆਂ ਪ੍ਰਚਲਿਤ ਸਨ। ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ। ਲਗਾਨ ਇਕੱਠਾ ਕਰਨ ਵਾਲੇ ਮੁੱਖ ਅਧਿਕਾਰੀਆਂ ਦੇ ਨਾਂ ਕਾਰਦਾਰ ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ। ਲਗਾਨ ਨਕਦ ਜਾਂ ਅਨਾਜ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਸੀ। ਲਗਾਨ ਭੂਮੀ ਦੀ ਉਪਜਾਊ ਸ਼ਕਤੀ ਤੇ ਆਧਾਰ ‘ਤੇ ਲਿਆ ਜਾਂਦਾ ਸੀ।


प्रश्न. महाराजा रणजीत सिंह की कर प्रणाली की मुख्य विशेषताओं पर प्रकाश डालिए।

या

प्रश्न. महाराजा रणजीत सिंह के आर्थिक प्रशासन पर एक टिप्पणी लिखिए।

उत्तर – महाराजा रणजीत सिंह के समय में आय का मुख्य स्रोत भूमि कर था। महाराजा रणजीत सिंह के समय में बटाई, कंकूट, बीघा, हल और कुएं की व्यवस्था कर वसूली के लिए प्रचलित थी। कर साल में दो बार वसूला जाता था। कर एकत्रित करने वाले मुख्य अधिकारियों के नाम कारदार, मुकद्दम, पटवारी, कानूनगो और चौधरी थे। कर का भुगतान नकद या वस्तु के रूप में किया जा सकता था। कर भूमि की उपजाऊ शक्ति के आधार पर लिया जाता था।


Question. Describe main features of Maharaja Ranjit Singh’s land revenue administration.

Or

Question. Write a note on the economic administration of Maharaja Ranjit Singh.

Answer – The main source of income during the time of Maharaja Ranjit Singh was land tax. During the time of Maharaja Ranjit Singh, the arrangement of tax collection was from kankoot, bigha, ploughing, and wells. The tax was collected twice a year. The chief tax collectors were named Kardar, Muqaddam, Patwari, Kanungo, and Chaudhary. The tax could be paid in cash or kind. The tax was levied based on the fertile strength of the land.