ਮਹਾਰਾਜਾ ਰਣਜੀਤ ਸਿੰਘ ਜੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸ਼ਰਧਾਲੂ ਪੈਰੋਕਾਰ ਸਨ। ਆਪਣੇ ਪੱਖ ਵਿੱਚ ਦਲੀਲਾਂ ਦਿਓ।
ਉੱਤਰ — ਮਹਾਰਾਜਾ ਰਣਜੀਤ ਸਿੰਘ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ। ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ। ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ। ਉਨ੍ਹਾਂ ਦੇ ਸਿੱਕਿਆਂ ’ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰੇ ਬਣਵਾਏ।
प्रश्न. महाराजा रणजीत सिंह सिख धर्म के कट्टर अनुयायी थे। अपने पक्ष में तर्क दीजिए।
उत्तर – महाराजा रणजीत सिंह गुरु ग्रंथ साहिब का पाठ सुनते थे और अपना दैनिक कार्य शुरू करने से पहले प्रार्थना करते थे। वे अपनी जीत को उस सच्चे पातशाह अकाल पुरख की कृपा मानते थे। वह खुद को गुरु घर का और सिख पंथ का ‘कूकर’ मानते थे। वे अपनी सरकार को ‘सरकार-ए-खालसा’ कहा करते थे। वह खुद को महाराजा कहने के बजाय ‘सिंह साहब’ कहलवाते थे। उनके सिक्कों पर ‘नानक सहाय’ और ‘गोबिंद सहाय’ शब्द अंकित थे। महाराजा रणजीत सिंह ने कई गुरुद्वारों का निर्माण कराया।
Question. Maharaja Ranjit Singh was a devoted follower of Sikhism. Give arguments in your favour.
Answer – Maharaja Ranjit Singh used to listen to the text of Guru Granth Sahib and pray before starting his daily work. He considered his victory as the grace of that ‘Sachche Patshah Akal Purakh‘. He considered himself to be the ‘Kooker’ of the Sikh Panth. They used to call their government ‘Sarkar-e-Khalsa’. He used to call himself ‘Singh Sahib’ instead of calling himself Maharaja. The words ‘Nanak Sahay’ and ‘Gobind Sahai’ were inscribed on his coins. Maharaja Ranjit Singh built many Gurdwaras.