CBSEClass 12 PunjabiEducationHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਜੀ ਦੀ ਕਸ਼ਮੀਰ ‘ਤੇ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ?

ਉੱਤਰ — ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖ਼ਾਂ ਵਿਚਾਲੇ ਹੋਏ 1813 ਈ. ਰੋਹਤਾਸ ਦੇ ਸਮਝੌਤੇ ਅਨੁਸਾਰ ਕਸ਼ਮੀਰ ‘ਤੇ ਹਮਲਾ ਕੀਤਾ । ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਹਾਰ ਗਿਆ । ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਿਹ ਖ਼ਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ। 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੂਸਰੀ ਵਾਰ ਹਮਲਾ ਕੀਤਾ । ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ ਅਤੇ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਿਹਾ।


प्रश्न. महाराजा रणजीत सिंह ने कश्मीर पर विजय कैसे प्राप्त की?

उत्तर – महाराजा रणजीत सिंह और फतेह खान के बीच 1813 ई. में रोहतास समझौते के तहत, उन्होंने कश्मीर पर हमला किया। कश्मीर के गवर्नर अट्टा मोहम्मद खान शेरगढ़ की लड़ाई हार गए। कश्मीर की विजय के बाद, समझौते के अनुसार फतेह खान ने महाराजा रणजीत सिंह को कुछ भी नहीं दिया। 1814 ई. में महाराजा रणजीत सिंह ने दूसरी बार कश्मीर पर आक्रमण किया। इस अभियान में महाराजा रणजीत सिंह को असफलता का सामना करना पड़ा था। 1819 ई. में महाराजा रणजीत सिंह ने तीसरी बार कश्मीर पर हमला किया और कश्मीर को अपने अधीन करने में सफल रहे।


Question. How did Maharaja Ranjit Singh conquer Kashmir?

Answer – Under the Rohtas agreement in 1813 AD between Maharaja Ranjit Singh and Fateh Khan, he attacked Kashmir. Atta Mohammad Khan, the governor of Kashmir, lost the battle of Shergarh. After the conquest of Kashmir, Fateh Khan did not give anything to Maharaja Ranjit Singh as per the agreement. In 1814 AD, Maharaja Ranjit Singh invaded Kashmir for the second time. Maharaja Ranjit Singh had to face failure in this campaign. In 1819 AD, Maharaja Ranjit Singh attacked Kashmir for the third time and succeeded in subjugating Kashmir.