ਮਹਾਰਾਜਾ ਰਣਜੀਤ ਸਿੰਘ ਜੀ
ਪ੍ਰਸ਼ਨ. ਮੁਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ।
ਜਾਂ
ਪ੍ਰਸ਼ਨ. ਇੱਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ —ਮਹਾਰਾਜਾ ਰਣਜੀਤ ਸਿੰਘ ਨਾ ਕੇਵਲ ਇੱਕ ਮਹਾਨ ਜੇਤੂ, ਸਗੋਂ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧਕ ਵੀ ਸਨ। ਉਨ੍ਹਾਂ ਨੇ ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਯੋਗ ਅਤੇ ਇਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ।
ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ। ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਰਾਜ ਦਾ ਦੌਰਾ ਵੀ ਕਰਿਆ ਕਰਦੇ ਸਨ। ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਤਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਵੀ ਗਠਨ ਕੀਤਾ ਹੋਇਆ ਸੀ ।
प्रश्न. एक प्रशासक के रूप में महाराजा रणजीत सिंह का उल्लेख कीजिए।
अथवा
प्रश्न. एक शासक के रूप में आप महाराजा रणजीत सिंह के बारे में क्या जानते हैं?
उत्तर – महाराजा रणजीत सिंह न केवल एक महान विजेता बल्कि एक उच्च कोटि के शासक भी थे। उन्होंने सुशासन के उद्देश्य से सक्षम और ईमानदार मंत्रियों की नियुक्ति की थी। प्रशासन की सबसे छोटी इकाई मौजा या गाँव थी।
गांवों का प्रबंधन पंचायतों द्वारा किया जाता था। महाराजा रणजीत सिंह भी लोगों का हाल जानने के लिए भेष बदलकर राज्य का दौरा किया करते थे। राज्य द्वारा किसानों और गरीबों को विशेष सुविधाएं प्रदान की गईं। महाराजा रणजीत सिंह ने अपने साम्राज्य की रक्षा और विस्तार के लिए एक शक्तिशाली सेना का भी गठन किया था।
Question. Describe Maharaja Ranjit Singh as an administrator.
Or
Question. What do you know about Maharaja Ranjit Singh as an administrator?
Answer: Maharaja Ranjit Singh was not only a great conqueror but also a high-ranking ruler. He had appointed competent and honest ministers for good governance. The smallest unit of administration was the Mauja or Village.
Villages were managed by panchayats. Maharaja Ranjit Singh also used to visit the state in disguise to know the condition of the people. Special facilities were provided by the state to the farmers and the poor. Maharaja Ranjit Singh had also formed a powerful army to protect and expand his empire.