CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਅਤੇ ਦੋਸਤ ਮੁਹੰਮਦ ਖ਼ਾਨ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ।

ਉੱਤਰ – ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ ਖੇਤਰਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਤੋਂ ਪਰੇਸ਼ਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਕਬਜ਼ਾ ਕਰ ਲਿਆ। ਦੋਸਤ ਮੁਹੰਮਦ ਖ਼ਾਂ ਨੇ 1837 ਈ. ਵਿੱਚ ਆਪਣੇ ਪੁੱਤਰ ਅਕਬਰ ਖ਼ਾਂ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਭੇਜੀ। ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ। ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁਖ ਨਾ ਕੀਤਾ।


प्रश्न. महाराजा रणजीत सिंह के दोस्त मोहम्मद के साथ सम्बन्धों का वर्णन कीजिए।

उत्तर – दोस्त मोहम्मद खान 1826 ई. में अफगानिस्तान के शासक बने। उत्तर-पश्चिमी सीमांत क्षेत्रों में महाराजा रणजीत सिंह के बढ़ते प्रभाव से वे परेशान थे। 6 मई, 1834 को महाराजा रणजीत सिंह ने पेशावर पर कब्जा कर लिया। दोस्त मोहम्मद खान ने 1837 ई. में अपने बेटे अकबर खान के अधीन एक बड़ी सेना भेजी। हालांकि जमरौद में एक भीषण युद्ध में हरि सिंह नलवा मारा गया, लेकिन सिख सेना इस युद्ध में विजयी रही। इसके बाद दोस्त मोहम्मद ने दोबारा पेशावर का रुख नहीं किया।


Question. Give a brief account of the relations between Maharaja Ranjit Singh and Dost Mohammad.

Answer – Dost Mohammad Khan became the ruler of Afghanistan in 1826 AD. He was troubled by the growing influence of Maharaja Ranjit Singh in the North-West Frontier. On May 6, 1834, Maharaja Ranjit Singh captured Peshawar. Dost Mohammad Khan sent a large army under his son Akbar Khan in 1837. Although Hari Singh Nalwa was killed in a fierce battle at Jamraud, but the Sikh army was victorious in this war. After this Dost Mohammad did not turn to Peshawar again.