ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਉ
ਪ੍ਰਸ਼ਨ. ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਉਂ ਕਿਉਂ ਪੈਦਾ ਹੋ ਗਿਆ?
ਉੱਤਰ – ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ। ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ। ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ। ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ। 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ। ਮਹਾਰਾਜਾ ਨੂੰ ਖਾਲੀ ਗੁੱਸੇ ਦਾ ਘੁੱਟ ਪੀ ਕੇ ਰਹਿ ਜਾਣਾ ਪਿਆ।
प्रश्न. फिरोजपुर के प्रश्न पर महाराजा रणजीत सिंह और अंग्रेजों के बीच तनाव क्यों पैदा हुआ?
उत्तर – अंग्रेज फिरोजपुर जैसे महत्वपूर्ण शहर पर कब्जा करना चाहते थे। यह शहर लाहौर से महज 40 मील की दूरी पर स्थित था। यहीं से अंग्रेज महाराजा रणजीत सिंह के राज्य की गतिविधियों का पता लगा सकते थे। इसके अलावा, पंजाब की घेराबंदी करने के लिए फिरोजपुर पर कब्जा करना आवश्यक था। इसलिए 1835 ई. में अंग्रेजों ने फिरोजपुर पर जबरन कब्जा कर लिया। 1838 ई. में अंग्रेजों ने यहां एक शक्तिशाली सैन्य अड्डा बनाया। महाराजा को गुस्से का घूँट पी कर रह जाना पड़ा।
Question. Why was tension created between Maharaja Ranjit Singh and the English over Ferozepur tangle?
Answer – The British wanted to capture an important city like Firozpur. The city was located just 40 miles away from Lahore. It was from here that the British could trace the activities of Maharaja Ranjit Singh’s kingdom. In addition, the capture of Firozpur was necessary to lay siege to Punjab. Therefore, in 1835 AD, the British forcibly captured Firozpur. In 1838 AD, the British built a powerful military base here. The Maharaja had to live with a sip of anger.