CBSEEducationHistoryHistory of Punjabਅਨੁਵਾਦ (Translation)

ਮਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ


ਪਸ਼ਨ. ਮਗਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?

ਉੱਤਰ : ਮੁਗ਼ਲਕਾਲੀਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ।

ਉਸ ਸਮੇਂ ਲੜਕੀਆਂ ਦੇ ਵਿਆਹ ‘ਤੇ ਬਹੁਤ ਖ਼ਰਚ ਕਰਨਾ ਪੈਂਦਾ ਸੀ ਜਿਸ ਕਾਰਨ ਕੁਝ ਲੋਕ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੰਦੇ ਸਨ।

ਜਿਹੜੀਆਂ ਲੜਕੀਆਂ ਖੁਸ਼ਕਿਸਮਤੀ ਨਾਲ ਬਚ ਜਾਂਦੀਆਂ ਸਨ ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ।

ਸਿੱਟੇ ਵਜੋਂ ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।

ਪਤੀ ਦੀ ਮੌਤ ਹੋ ਜਾਣ ‘ਤੇ ਪਤਨੀ ਨੂੰ ਜ਼ਬਰਦਸਤੀ ਪਤੀ ਦੀ ਚਿਤਾ ਨਾਲ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ।

ਜਿਹੜੀਆਂ ਇਸਤਰੀਆਂ ਸਤੀ ਨਹੀਂ ਸਨ ਹੁੰਦੀਆਂ ਉਨ੍ਹਾਂ ਨੂੰ ਵਿਧਵਾ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ।

ਮੁਸਲਿਮ ਅਤੇ ਹਿੰਦੂ ਇਸਤਰੀਆਂ ਵਿੱਚ ਪਰਦੇ ਦਾ ਬੜਾ ਰਿਵਾਜ ਸੀ।

ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ।


प्रश्न. मुगलकालीन पंजाब में महिलाओं की स्थिति क्या थी?

उत्तर: मुगल समाज में महिलाओं की स्थिति अच्छी नहीं थी।

उस समय लड़कियों की शादी पर बहुत पैसा खर्च किया जाता था, जिसके कारण कुछ लोग लड़कियों को पैदा होते ही मार देते थे।

जो लड़कियाँ खुशकिस्मती से बच जाती थी,उनकी शादी बहुत कम उम्र में कर जाती थी।

परिणामस्वरूप लड़कियों की शिक्षा पर कोई ध्यान नहीं जाता था।

पति की मौत के बाद पत्नी को जबरन पति की चिता पर जिंदा जला दिया जाता था। इस प्रथा को सती प्रथा कहा जाता था।

जो महिलाएं सती नहीं होती थीं उन्हें विधवा का जीवन जीना पड़ता था। विधवाओं को पुनर्विवाह की अनुमति नहीं थी।

मुस्लिम और हिंदू महिलाओं में पर्दा करने की प्रथा थी।

समाज में महिलाओं की स्थिति पुरुषों के बराबर नहीं मानी जाती थी।


Question. What was the status of women in Mughal period Punjab?

Answer: The status of women was not good in Mughal society.

At that time, a lot of money was spent on the marriage of girls, due to which some people used to kill girls as soon as they were born.

The girls who were lucky enough to survive were married at a very young age.

As a result, no attention was paid to girls’ education.

After the death of the husband, the wife was forcibly burnt alive on the husband’s funeral pyre. This practice was called Sati practice.

Women who did not commit Sati had to live the life of widows. Widows were not allowed to remarry.

There was a practice of veiling among Muslim and Hindu women.

The status of women in the society was not considered equal to that of men.