Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਭਾਰਤ ਵਿਚ ਮੌਰੀਆ ਵੰਸ਼


ਪ੍ਰਸ਼ਨ. ਭਾਰਤ ਵਿਚ ਮੌਰੀਆ ਵੰਸ਼ ਦੀ ਸਥਾਪਨਾ ਕਿਵੇਂ ਹੋਈ ਅਤੇ ਮੌਰੀਆ ਵੰਸ਼ ਦੀ ਸਥਾਪਨਾ ਦਾ ਕੀ ਮਹੱਤਵ ਹੈ? ਸੰਖੇਪ ਵਿਚ ਉੱਤਰ ਦਿਓ।

ਉੱਤਰ : ਭਾਰਤ ਵਿਚ ਮੌਰੀਆ ਵੰਸ਼ ਦੀ ਸਥਾਪਨਾ ਚੰਦਰ ਗੁਪਤ ਮੌਰੀਆ ਨੇ ਕੀਤੀ ਸੀ। ਸਿਕੰਦਰ ਦੇ ਹਮਲੇ ਨਾਲ ਫੈਲੀ ਪੰਜਾਬ ਵਿਚ ਅਰਾਜਕਤਾ ਤੋਂ ਲਾਭ ਉਠਾ ਕੇ ਤੇ ਚਾਣਕਿਆ ਦੀ ਸਹਾਇਤਾ ਨਾਲ ਉਸ ਨੇ ਭਾਰਤੀ ਸੈਨਿਕਾਂ ਨੂੰ ਇੱਕਠਾ ਕਰ ਦੇ 322 ਈ. ਪੂ. ਪੰਜਾਬ ਤੇ ਅਧਿਕਾਰ ਕਰ ਲਿਆ। ਇਸ ਨਾਲ ਭਾਰਤ ਵਿਚ ਮੌਰੀਆ ਵੰਸ਼ ਦੀ ਸਥਾਪਨਾ ਹੋ ਗਈ।

321 ਈ. ਪੂ. ਅਗਲੇ ਸਾਲ ਮਗਧ ਉੱਤੇ ਵਿਜੈ ਪ੍ਰਾਪਤ ਕਰਕੇ ਭਾਰਤ ਵਿਚ ਮੌਰੀਆ ਸਾਮਰਾਜ ਦੀ ਨੀਂਹ ਪੱਕੀ ਹੋ ਗਈ। ਨਾਲ ਹੀ ਭਾਰਤ ਵਿਚ ਛੋਟੇ-ਛੋਟੇ ਰਾਜਾਂ ਦੀ ਸਮਾਪਤੀ ਹੋ ਗਈ। ਸੋ ਭਾਰਤ ਵਿਚ ਰਾਜਨੀਤਿਕ ਏਕਤਾ ਸਥਾਪਤ ਹੋ ਗਈ।

ਮੌਰੀਆ ਸਾਮਰਾਜ ਦੀ ਸਥਾਪਨਾ ਰਾਸ਼ਟਰੀਅਤਾ ਦਾ ਪ੍ਰਤੀਕ ਸੀ ਕਿਉਂਕਿ ਚੰਦਰ ਗੁਪਤ ਨੇ ਵਿਦੇਸ਼ੀ ਯੂਨਾਨੀਆਂ ਪਾਸੋਂ ਪੰਜਾਬ ਜਿੱਤਿਆ ਸੀ। ਭਾਰਤ ਵਿਚ ਅਸ਼ਾਂਤੀ ਖਤਮ ਹੋ ਗਈ। ਇਸ ਲਈ ਵਿਉਪਾਰ ਦਾ ਵਿਕਾਸ ਹੋਇਆ। ਭਾਰਤ ਦਾ ਆਰਥਿਕ ਤੇ ਸੰਸਕ੍ਰਿਤਕ ਵਿਕਾਸ ਵੀ ਹੋਇਆ। ਮੌਰੀਆ ਵੰਸ਼ ਨਾਲ ਇਤਿਹਾਸਕਾਰ ਹਨੇਰੇ ਵਿਚੋਂ ਰੋਸ਼ਨੀ ਵਿਚ ਆ ਗਏ।


प्रश्न. भारत में मौर्य वंश की स्थापना कैसे हुई और मौर्य वंश की स्थापना का क्या महत्व है? संक्षेप में उत्तर दीजिये।

उत्तर: भारत में मौर्य वंश की स्थापना चन्द्रगुप्त मौर्य ने की थी। सिकंदर के आक्रमण से पंजाब में फैली अराजकता का लाभ उठाकर और चाणक्य की सहायता से उसने 322 ई. में भारतीय सैनिकों को एकत्रित किया और पंजाब पर अधिकार कर लिया। इसने भारत में मौर्य वंश की स्थापना की।

321 ई. पू. अगले वर्ष मगध पर विजय से भारत में मौर्य साम्राज्य की नींव सुरक्षित हो गयी। साथ ही भारत में छोटे-छोटे राज्य समाप्त हो गये। इस प्रकार भारत में राजनीतिक एकता स्थापित हुई।

मौर्य साम्राज्य की स्थापना राष्ट्रवाद का प्रतीक थी क्योंकि चंद्र गुप्त ने विदेशी यूनानियों से पंजाब पर विजय प्राप्त की थी। भारत में अशांति समाप्त हो गई। अतः व्यापार का विकास हुआ। भारत का आर्थिक एवं सांस्कृतिक विकास भी हुआ। मौर्य वंश के साथ इतिहासकार अंधकार से प्रकाश की ओर आ गए।


Question. How was the Maurya dynasty established in India and what is the significance of the establishment of the Maurya dynasty? Answer briefly.

Answer: The Maurya dynasty in India was founded by Chandragupta Maurya.  Taking advantage of the anarchy spread in Punjab due to Alexander’s attack and with the help of Chanakya, he gathered Indian troops in 322 AD and captured Punjab. It established the Maurya dynasty in India.

321 BC The victory over Magadha the following year secured the foundation of the Maurya Empire in India. Also, small states came to an end in India. In this way, political unity was established in India.

The establishment of the Maurya Empire was a symbol of nationalism as Chandra Gupta conquered Punjab from the foreign Greeks. The unrest in India ended. Hence trade developed. India’s economic and cultural development also took place.  With the Maurya dynasty, historians came from darkness to light.