CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationIdioms (ਮੁਹਾਵਰੇ)NCERT class 10thPunjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

‘ਬ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


  • ਬੁੱਲ੍ਹੇ ਲੁੱਟਣਾ – ਮੌਜਾਂ ਕਰਨੀਆਂ – ਬੱਚੇ ਮਾਪਿਆਂ ਦੇ ਸਿਰ ਹੀ ਬੁੱਲ੍ਹੇ ਲੁੱਟਦੇ ਹਨ।
  • ਬੇੜਾ ਗ਼ਰਕ ਹੋਣਾ – ਤਬਾਹੀ ਹੋਣੀ – ਫੈਸ਼ਨਾਂ ਨੇ ਤਾਂ ਮੁੰਡੇ – ਕੁੜੀਆਂ ਦਾ ਬੇੜਾ ਗ਼ਰਕ ਕਰ ਦਿੱਤਾ ਹੈ।