CBSEEducationHistoryHistory of Punjabਅਨੁਵਾਦ (Translation)

ਬੰਸਾਵਲੀਨਾਮਾ (बंसावलीनामा)


ਪ੍ਰਸ਼ਨ. ਬੰਸਾਵਲੀਨਾਮਾ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ—ਇਸ ਗ੍ਰੰਥ ਦੀ ਰਚਨਾ ਕੇਸਰ ਸਿੰਘ ਛਿੱਬੜ ਨੇ 1780 ਈ. ਵਿੱਚ ਕੀਤੀ ਸੀ। ਇਸ ਵਿੱਚ 14 ਅਧਿਆਇ ਹਨ। ਪਹਿਲੇ 10 ਅਧਿਆਇ 10 ਸਿੱਖ ਗੁਰੂਆਂ ਨਾਲ ਸੰਬੰਧਿਤ ਹਨ। ਬਾਕੀ 4 ਅਧਿਆਇ ਬਾਬਾ ਅਜੀਤ ਸਿੰਘ ਜੀ, ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਅਤੇ ਖ਼ਾਲਸਾ ਪੰਥ ਨਾਲ ਸੰਬੰਧਿਤ ਹਨ। ਲੇਖਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ। ਇਸ ਲਈ ਉਸ ਨੇ ਅਨੇਕਾਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਇਹ 18ਵੀਂ ਸਦੀ ਦੇ ਸਿੱਖ ਇਤਿਹਾਸ ਲਈ ਸਾਡਾ ਇੱਕ ਬਹੁਮੱਲਾ ਸੋਮਾ ਹੈ।


प्रश्न. बंसावलीनामा पर एक संक्षिप्त टिप्पणी लिखें।

उत्तर- इस पुस्तक की रचना केसर सिंह छिब्बर ने 1780 ई. में की थी। इसमें 14 अध्याय हैं। पहले 10 अध्याय 10 सिख गुरुओं से संबंधित हैं। शेष 4 अध्याय बाबा अजीत सिंह जी, बंदा सिंह बहादुर, माता सुंदरी और खालसा पंथ से संबंधित हैं। लेखक गुरु गोबिंद सिंह जी के समकालीन थे। इसीलिए उन्होंने अनेक प्रत्यक्षदर्शी घटनाओं का वर्णन किया है। यह 18वीं सदी के सिख इतिहास का हमारा समृद्ध स्रोत है।


Question. Write a brief note on Bansavalinama.

Answer– This book was composed by Kesar Singh Chhibber in 1780 AD. It has 14 chapters. The first 10 chapters are related to the 10 Sikh Gurus. The remaining 4 chapters are related to Baba Ajit Singh Ji, Banda Singh Bahadur, Mata Sundari, and Khalsa Panth. The author was a contemporary of Guru Gobind Singh Ji. That is why he has described many eyewitness incidents. It is our rich source of 18th-century Sikh history.