ਬੈਂਕ-ਮੈਨੇਜਰ ਨੂੰ ਪੱਤਰ


ਆਪਣਾ ਬੈਂਕ-ਖਾਤਾ ਤਬਦੀਲ ਕਰਵਾਉਣ ਸੰਬੰਧੀ ਬੈਂਕ-ਮੈਨੇਜਰ ਨੂੰ ਪੱਤਰ ਲਿਖੋ।


306, ਸ਼ਾਂਤੀ ਨਗਰ,

……………ਸ਼ਹਿਰ।

ਮਿਤੀ : ……………

ਸੇਵਾ ਵਿਖੇ

ਬ੍ਰਾਂਚ ਮੈਨੇਜਰ ਸਾਹਿਬ,

ਸਟੇਟ ਬੈਂਕ ਆਫ਼ ਇੰਡੀਆ,

ਸ਼ਾਂਤੀ ਨਗਰ ਬ੍ਰਾਂਚ,

…………… ਸ਼ਹਿਰ।

ਵਿਸ਼ਾ : ਬੈਂਕ-ਖਾਤਾ ਤਬਦੀਲ ਕਰਨ ਸੰਬੰਧੀ।

ਸ੍ਰੀਮਾਨ ਜੀ,

ਮੇਰੇ ਪਿਤਾ ਜੀ ਦੀ ਤਬਦੀਲੀ ……….. ਦੀ ਹੋ ਗਈ ਹੈ। ਸਾਡਾ ਸਾਰਾ ਪਰਿਵਾਰ ਉੱਥੇ ਜਾ ਰਿਹਾ ਹੈ। ਮੇਰਾ ਤੁਹਾਡੇ ਬੈਂਕ ਵਿੱਚ ਇੱਕ ਬੱਚਤ-ਖਾਤਾ ਹੈ ਜਿਸ ਦਾ ਨੰਬਰ ………..ਹੈ। ਕਿਰਪਾ ਕਰਕੇ ਇਹ ਖਾਤਾ ਗਾਂਧੀ ਨਗਰ ਬ੍ਰਾਂਚ ………… ਵਿੱਚ ਤਬਦੀਲ ਕਰ ਦਿੱਤਾ ਜਾਵੇ।

          ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ਰਜਿਤ ਗੁਪਤਾ