Aukhe shabad (ਔਖੇ ਸ਼ਬਦਾਂ ਦੇ ਅਰਥ)CBSEclass 11 PunjabiEducationPunjab School Education Board(PSEB)

ਬੁੱਤ ਬਣੋਟਿਆ : ਔਖੇ ਸ਼ਬਦਾਂ ਦੇ ਅਰਥ


ਔਖੇ ਸ਼ਬਦਾਂ ਦੇ ਅਰਥ


ਬੁੱਤ ਬਣੋਟਿਆ : ਪਿਆਰੇ ਵਣ-ਬਿਰਛਾ (ਕੋਈ ਉੱਤਰ ਨਾ ਦਿੰਦਾ ਨਾਇਕ)।

ਪੀਲ੍ਹ : ਛਿੱਲ, ਵਣ ਦੇ ਰੁੱਖ ਦਾ ਫਲ।

ਲੁੜੀਂਦੀ : ਚਾਹੀਦੀ।

ਓਟ : ਆਸਰਾ।

ਮੁੱਠੀ ਮੀਟ ਕੇ ਬੈਠਣਾ : ਬੇਵੱਸ ਹੋ ਕੇ ਬੈਠਣਾ।

ਝੋਕ : ਟਿਕਾਣਾ, ਝੁੱਗੀ, ਪਿੰਡ।

ਲਦੀਂਦੀ : ਚਲੇ ਗਈ।

ਕਪਰ : ਦਰਿਆ ਦਾ ਢਾਹ, ਘੁੰਮਣ-ਘੇਰ।

ਕੰਧੀ : ਕੰਢਾ।

ਲੱਦੀ : ਲੰਘੀ।

ਰੁੰਗ : ਮੱਧਮ ਅਵਾਜ਼।

ਸਈਆਂ : ਸਹੇਲੀਆਂ।

ਤਾਹਨੇ : ਮਿਹਣੇ।

ਤਲੀਂਦੀ : ਤਲ਼ਦੀ।

ਥੀਂਦੀ : ਹੁੰਦੀ।

ਮਹੁਰਾ : ਜ਼ਹਿਰ।

ਗਣੀਂਦੀ : ਗਿਣੀ ਜਾਂਦੀ।