ਬਹੁ ਵਿਕਲਪੀ ਪ੍ਰਸ਼ਨ – ਉੱਤਰ
ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦੱਸੋ।
ਪ੍ਰਸ਼ਨ. ‘ਗੀਤ’ ਵਿੱਚ ਕਿਸ ਦੇ ਸਿੱਲ੍ਹਾ ਹੋਣ ਬਾਰੇ ਦੱਸਿਆ ਗਿਆ ਹੈ?
(ੳ) ਕੱਪੜਿਆਂ ਬਾਰੇ
(ਅ) ਪੱਤਿਆਂ ਦੀ ਪੰਡ ਬਾਰੇ
(ੲ) ਘਾਹ ਬਾਰੇ
(ਸ) ਲੱਕੜਾਂ ਬਾਰੇ
ਪ੍ਰਸ਼ਨ. ‘ਚੁੰਮ-ਚੁੰਮ ਰਖੋ’ ਕਵਿਤਾ ਵਿੱਚ ਕਿਸ ਪੰਛੀ ਦਾ ਨਾਂ ਆਇਆ ਹੈ?
(ੳ) ਤੋਤੇ ਦਾ
(ਅ) ਕਬੂਤਰ ਦਾ
(ੲ) ਮੋਰ ਦਾ
(ਸ) ਹੰਸ ਦਾ
ਪ੍ਰਸ਼ਨ. ਮਜ਼ਦੂਰ ‘ਤਾਜ ਮਹਲ’ ਬਣਾਉਣ ਸਮੇਂ ਕਿਵੇਂ ਕੰਮ ਕਰਦੇ ਸਨ?
(ੳ) ਦਿਹਾੜੀਦਾਰ ਵਜੋਂ
(ਅ) ਵਗਾਰ ਵਜੋਂ
(ੲ) ਮਹੀਨੇ ਦੀ ਤਨਖ਼ਾਹ ਵਜੋਂ
(ਸ) ਠੇਕੇ ‘ਤੇ
ਪ੍ਰਸ਼ਨ. ਕਵਿਤਾ ‘ਟੁਕੜੀ ਜੱਗ ਤੋਂ ਨਯਾਰੀ’ ਵਿੱਚ ਚਸ਼ਮੇ ਕਿਸ ਤਰ੍ਹਾਂ ਦੇ ਜਾਪਦੇ ਹਨ?
(ੳ) ਛੋਟੇ ਸਮੁੰਦਰਾਂ ਵਰਗੇ
(ਅ) ਨਦੀਆਂ ਵਰਗੇ
(ੲ) ਸੜਕਾਂ ਵਰਗੇ
(ਸ) ਝੀਲਾਂ ਵਰਗੇ