ਬਚਿੱਤਰ ਨਾਟਕ (बचित्तर नाटक)
ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ‘ਬਚਿੱਤਰ ਨਾਟਕ’ ਦੀ ਕੀ ਮਹੱਤਤਾ ਹੈ?
ਉੱਤਰ—ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਸਾਨੀ ਰਚਨਾ ਹੈ।
ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਹੈ।
ਇਸ ਵਿੱਚ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ।
ਸੰਸਾਰ ਦੀ ਰਚਨਾ ਕਿਵੇਂ ਹੋਈ, ਬੇਦੀ ਵੰਸ਼ ਅਤੇ ਸੋਢੀ ਵੰਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ।
ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਉਦੇਸ਼ ਦਾ ਵਰਣਨ ਕੀਤਾ ਹੈ।
प्रश्न. गुरु गोबिंद सिंह जी के जीवन इतिहास में ‘बचित्तर नाटक’ का क्या महत्व है?
उत्तर : ‘बचित्तर नाटक’ गुरु गोबिंद सिंह जी की लासानी कृति है।
यह गुरु गोबिंद सिंह जी की जीवन कहानी से संबंधित है।
इसमें परमात्मा की उस्तति (प्रशंसा) की गई है।
संसार की रचना कैसे हुई, बेदी वंश और सोढ़ी वंश की विस्तृत जानकारी दी गयी है।
इसमें गुरु तेग बहादुर जी की शहादत पर भी प्रकाश डाला गया है।
इसमें गुरु गोबिंद सिंह जी ने अपने जीवन के उद्देश्य का वर्णन किया है।
Question. What is the importance of ‘Bachittar Natak’ in the History of Guru Gobind Singh Ji’s life?
Answer: ‘Bachittar Natak’ is the Lasani work of Guru Gobind Singh Ji.
It is related to the life story of Guru Gobind Singh Ji.
God has been praised in this.
How the world was created, and detailed information about the Bedi dynasty and Sodhi dynasty has been given.
In this, the martyrdom of Guru Tegh Bahadur Ji has also been highlighted.
In this, Guru Gobind Singh Ji has described the purpose of his life.