ਫੂਲਕੀਆਂ ਮਿਸਲ
ਪ੍ਰਸ਼ਨ. ਫੂਲਕੀਆਂ ਮਿਸਲ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ — ਫੂਲਕੀਆਂ ਮਿਸਲ ਦੇ ਮੋਢੀ ਚੌਧਰੀ ਫੂਲ ਸਨ। ਉਨ੍ਹਾਂ ਦੇ ਵੰਸ਼ ਨੇ ਪਟਿਆਲਾ, ਨਾਭਾ ਅਤੇ ਜੀਂਦ ਦੇ ਪ੍ਰਦੇਸ਼ਾਂ ‘ਤੇ ਆਪਣਾ ਰਾਜ ਸਥਾਪਿਤ ਕੀਤਾ। ਪਟਿਆਲਾ ਵਿੱਚ ਫੂਲਕੀਆਂ ਮਿਸਲ ਦੇ ਸੰਸਥਾਪਕ ਬਾਬਾ ਆਲਾ ਸਿੰਘ ਸਨ। ਉਹ ਬੜੇ ਬਹਾਦਰ ਸਨ। ਉਨ੍ਹਾਂ ਨੇ ਅਨੇਕ ਪ੍ਰਦੇਸ਼ਾਂ ‘ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ। ਉਨ੍ਹਾਂ ਨੇ 1765 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ। ਨਾਭਾ ਵਿਖੇ ਫੂਲਕੀਆਂ ਮਿਸਲ ਦੀ ਸਥਾਪਨਾ ਹਮੀਰ ਸਿੰਘ ਨੇ ਕੀਤੀ ਸੀ। ਉਨ੍ਹਾਂ ਨੇ 1755 ਈ. ਤੋਂ 1783 ਈ. ਤਕ ਸ਼ਾਸਨ ਕੀਤਾ। ਜੀਂਦ ਵਿਖੇ ਫੂਲਕੀਆਂ ਮਿਸਲ ਦੇ ਸੰਸਥਾਪਕ ਗਜਪਤ ਸਿੰਘ ਸਨ। ਉਨ੍ਹਾਂ ਨੇ ਆਪਣੀ ਸਪੁੱਤਰੀ ਰਾਜ ਕੌਰ ਦਾ ਵਿਆਹ ਸ਼ੁਕਰਚੱਕੀਆ ਮਿਸਲ ਦੇ ਨੇਤਾ ਮਹਾਂ ਸਿੰਘ ਨਾਲ ਕੀਤਾ ਸੀ। 1809 ਈ. ਵਿੱਚ ਫੂਲਕੀਆਂ ਮਿਸਲ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ ਸੀ।
प्रश्न. फुलकियाँ मिस्ल पर एक संक्षिप्त टिप्पणी लिखिए।
उत्तर – फुलकियाँ मिस्ल के संस्थापक चौधरी फूल थे। उनके वंश ने पटियाला, नाभा और जींद के क्षेत्रों पर अपना शासन स्थापित किया। पटियाला में फुलकियाँ मिस्ल के संस्थापक बाबा आला सिंह थे। वे बहुत बहादुर थे। उन्होंने कई क्षेत्रों पर कब्जा किया। उन्होंने बरनाला को अपनी राजधानी बनाया। 1765 ई. में उन्होंने अहमद शाह अब्दाली के साथ समझौता किया। नाभा में फुलकियाँ मिस्ल की स्थापना हमीर सिंह ने की थी। उन्होंने 1755 ई. से 1783 ई. तक शासन किया। गजपत सिंह जींद में फुलकियाँ मिस्ल के संस्थापक थे। उन्होंने अपनी बेटी राज कौर का विवाह शुक्रचकिया मिस्ल के नेता महां सिंह से किया था। 1809 ई. में फुलकियाँ मिस्ल अंग्रेजों के संरक्षण में चली गई थी।
Question. Write a brief note on Phoolkiyan Misl.
Answer – Choudhary Phool was the founder of Phoolkia Misl. His dynasty established its rule over the regions of Patiala, Nabha, and Jind. Baba Ala Singh was the founder of Phulkian Misl in Patiala. He was very brave. He occupied many territories. He made Barnala his capital. In 1765 AD, he made an agreement with Ahmad Shah Abdali. Phulkian Misl in Nabha was founded by Hamir Singh. He ruled from 1755 AD to 1783 AD. Gajpat Singh was the founder of Phulkian Misl in Jind. He married his daughter Raj Kaur to Maha Singh, the leader of Shukrchakia Misl. In 1809, Phulkian Misl went under the protection of the British.