ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ
ਪ੍ਰਸ਼ਨ. ਡਲਹੌਜੀ ਦੇ ਇਸ ਪੱਖ ਵਿੱਚ ਦਲੀਲਾਂ ਦਿਉਂ ਕਿ ਉਸ ਦੁਆਰਾ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਉਚਿਤ ਸੀ।
ਜਾਂ
ਪ੍ਰਸ਼ਨ. ਡਲਹੌਜ਼ੀ ਦੀ ਪੰਜਾਬ ਉੱਤੇ ਕਬਜੇ ਦੀ ਨੀਤੀ ਦੇ ਪੱਖ ਵਿੱਚ ਦਲੀਲਾਂ ਦਿਓ।
ਜਾਂ
ਪ੍ਰਸ਼ਨ. ਕੀ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਉੱਚਿਤ ਸੀ? ਕਾਰਨ ਦੱਸੋ।
ਉੱਤਰ — (i) ਸਿੱਖਾਂ ਨੇ ਭੈਰੋਵਾਲ ਦੀ ਸੰਧੀ ਦੀਆਂ ਸ਼ਰਤਾਂ ਨੂੰ ਤੋੜਿਆ ਸੀ।
(ii) ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ ਸੀ।
(iii) ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਇਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣਾ ਜਰੂਰੀ ਸੀ।
(iv) ਪੰਜਾਬ ਅੰਗਰੇਜ਼ੀ ਸਾਮਰਾਜ ਲਈ ਇੱਕ ਖ਼ਤਰਾ ਬਣ ਸਕਦਾ ਸੀ।
(v) ਪੰਜਾਬ ‘ਤੇ ਕਬਜ਼ਾ ਅੰਗਰੇਜ਼ੀ ਸਾਮਰਾਜ ਲਈ ਲਾਭਦਾਇੱਕ ਸਿੱਧ ਹੋ ਸਕਦਾ ਸੀ।
प्रश्न. लॉर्ड डलहौजी के इस विचार पर तर्क दीजिए कि उसका पंजाब को ब्रिटिश साम्राज्य में मिलाना न्यायोचित था।
या
प्रश्न. डलहौजी की पंजाब पर आधिपत्य की नीति के पक्ष में तर्क दीजिए।
या
प्रश्न. क्या पंजाब को ब्रिटिश साम्राज्य में मिलाना उचित था? कारण दें।
उत्तर – (i) सिखों ने भैरोवाल की संधि की शर्तों का उल्लंघन किया था।
(ii) दीवान मूलराज ने अंग्रेजों के विरुद्ध विद्रोह कर दिया था।
(iii) पंजाब में शांति स्थापित करने के लिए इसे ब्रिटिश साम्राज्य के साथ एकीकृत करना आवश्यक था।
(iv) पंजाब ब्रिटिश साम्राज्य के लिए खतरा बन सकता था।
(v) पंजाब पर कब्जा ब्रिटिश साम्राज्य के लिए फायदेमंद साबित हो सकता था।
Question. Give arguments in favour of Dalhousie’s annexation of the Punjab to the British empire.
Or
Question. Give arguments in favour of Dalhousie’s policy of the annexation of Punjab.
Or
Question. Was the annexation of Punjab Justified? Give reasons.
Answer – (i) The Sikhs had violated the terms of the Treaty of Bhairowal.
(ii) Diwan Mulraj revolted against the British.
(iii) To establish peace in Punjab it was necessary to integrate it with the British Empire.
(iv) Punjab could become a threat to the British Empire.
(v) The capture of Punjab could prove beneficial for the British Empire.