CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਕ ਸੋਮੇ : ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਮਹੱਤਵ


ਪ੍ਰਸ਼ਨ 12. ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ।

(Examine the importance of coins in the construction of the History of the Punjab.)

ਉੱਤਰ – ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ। ਪੰਜਾਬ ਦੇ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲਦੇ ਹਨ। ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ। ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ।

ਬੰਦਾ ਬਹਾਦਰ ਦੇ ਸਿੱਕੇ ਇਹ ਸਿੱਧ ਕਰਦੇ ਹਨ ਕਿ ਉਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਆਦਰ ਕਰਦਾ ਸੀ। ਜੱਸਾ ਸਿੰਘ ਆਹਲੂਵਾਲੀਆ ਦੇ ਸਿੱਕੇ ਇਹ ਦੱਸਦੇ ਹਨ ਕਿ ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਇਲਾਕੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਇਸ ਤੱਥ ‘ਤੇ ਚਾਨਣਾ ਪਾਉਂਦੇ ਹਨ ਕਿ ਉਸ ਵਿੱਚ ਬਹੁਤ ਨਿਮਰਤਾ ਸੀ ਅਤੇ ਉਹ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਸੇਵਕ ਸਮਝਦਾ ਸੀ।

ਇਨ੍ਹਾਂ ਸਿੱਕਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਸਾਹਿਤਕ ਸੋਮਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੀ ਤਾਈਦ ਹੁੰਦੀ ਹੈ। ਇਸ ਲਈ ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ।


हिंदी संकलन

प्रश्न 12. पंजाब के इतिहास के निर्माण में सिक्कों के महत्व की विवेचना कीजिए।

उत्तर – पंजाब के इतिहास को आकार देने में सिक्कों का विशेष महत्व है। पंजाब में हमें मुगलों, बंदा सिंह बहादुर, जस्सा सिंह अहलूवालिया, अहमद शाह अब्दाली और महाराजा रणजीत सिंह के सिक्के मिलते हैं। ये सिक्के विभिन्न धातुओं के बने होते हैं। इनमें से अधिकतर सिक्के लाहौर, पटियाला और चंडीगढ़ के संग्रहालयों में हैं। ये सिक्के तारीखों और शासकों पर बहुमूल्य प्रकाश डालते हैं।

बंदा बहादुर के सिक्के साबित करते हैं कि वे गुरु नानक और गुरु गोबिंद सिंह का बहुत सम्मान करते थे। जस्सा सिंह अहलूवालिया के सिक्कों से संकेत मिलता है कि उन्होंने अहमद शाह अब्दाली के क्षेत्र पर अपना शासन स्थापित कर लिया था। महाराजा रणजीत सिंह के सिक्के इस बात पर प्रकाश डालते हैं कि वह बहुत विनम्र थे और खुद को खालसा पंथ का सेवक मानते थे।

साहित्यिक स्रोतों में दी गई जानकारी इन सिक्कों में दी गई जानकारी की पुष्टि करती है। इस प्रकार ये सिक्के पंजाब के इतिहास की कई समस्याओं को सुलझाने में हमारी सहायता करते हैं।


English Version

Q. Examine the importance of coins in the construction of the History of Punjab.

Answer – Coins have a special significance in shaping the history of Punjab. In Punjab, we find coins of Mughals, Banda Singh Bahadur, Jassa Singh Ahluwalia, Ahmed Shah Abdali, and Maharaja Ranjit Singh. These coins are made of different metals. Most of these coins are in the museums of Lahore, Patiala, and Chandigarh. These coins shed valuable light on dates and rulers.

The coins of Banda Bahadur prove that he had great respect for Guru Nanak and Guru Gobind Singh. The coins of Jassa Singh Ahluwalia indicate that he had established his rule over the area of ​​Ahmad Shah Abdali. The coins of Maharaja Ranjit Singh highlight that he was very humble and considered himself a servant of the Khalsa Panth.

The information given in the literary sources confirms the information given in these coins. Thus these coins help us in solving many problems of the history of Punjab.