BloggingLife

ਪੰਜਾਬੀ ਸੁਵਿਚਾਰ (Punjabi suvichar)


  • ਹਰ ਸਮੇਂ ਜਿੱਤਣ ਦਾ ਜਜ਼ਬਾ ਰੱਖੋ ਕਿਉਂਕਿ ਨਤੀਜੇ ਭਾਵੇਂ ਨਾ ਬਦਲਣ ਪਰ ਸਮਾਂ ਜ਼ਰੂਰ ਬਦਲਦਾ ਹੈ।
  • ਕੇਵਲ ਉਹੀ ਮਨੁੱਖ ਆਪਣਾ ਟੀਚਾ ਪ੍ਰਾਪਤ ਕਰਦਾ ਹੈ, ਜੋ ਆਪਣੀਆਂ ਇੱਛਾਵਾਂ ਨੂੰ ਜਿੱਤ ਲੈਂਦਾ ਹੈ।
  • ਸਿੱਖਣਾ ਮਨੁੱਖੀ ਸੁਭਾਅ ਹੈ। ਚਾਹੇ ਉਹ ਦੁੱਖ ਸਹਿ ਕੇ ਸਿੱਖਣਾ ਹੋਵੇ ਜਾਂ ਤਜਰਬੇ ਨਾਲ।
  • ਸੰਸਾਰ ਵਿੱਚ ਸਭ ਤੋਂ ਵੱਡੀ ਗੱਲ ਹੈ : ਇੱਕ ਮਹਾਨ ਵਿਅਕਤੀ ਨੂੰ ਮੁਸੀਬਤਾਂ ਨਾਲ ਲੜਦਾ ਵੇਖਣਾ।
  • ਤੁਹਾਡੀ ਅੱਜ ਦੀ ਮਿਹਨਤ ਕੱਲ ਦੀ ਕਿਸਮਤ ਹੈ।
  • ਅਭਿਵਿਅਕਤ ਕਰਨ ਲਈ ਜੀਓ, ਪ੍ਰਭਾਵਿਤ ਕਰਨ ਲਈ ਨਹੀਂ।
  • ਕਿਤਾਬਾਂ ਦੀ ਦੁਨੀਆਂ ਵਿੱਚ ਇੰਨੇ ਚਮਤਕਾਰੀ ਸ਼ਬਦ ਅਤੇ ਅਨੁਭਵ ਦੀ ਦੁਨੀਆਂ ਹੈ ਕਿ ਉਨ੍ਹਾਂ ਨੂੰ ਜਾਣੇ ਬਿਨਾਂ ਤਰੱਕੀ ਸੰਭਵ ਨਹੀਂ ਜਾਪਦੀ।