CBSEclass 11 PunjabiClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਹੈ?


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ- ਪੰਜਾਬ ਕਿਉਂ ਕਿਹਾ ਜਾਂਦਾ ਹੈ?

ਜਾਂ

ਪ੍ਰਸ਼ਨ. ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ? ਉਨ੍ਹਾਂ ਨੂੰ ਸ਼ੇਰੇ-ਪੰਜਾਬ ਕਿਉਂ ਕਿਹਾ ਜਾਂਦਾ ਹੈ?

ਉੱਤਰ – ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਏ। ਉਨ੍ਹਾਂ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਸੀ। ਉਨ੍ਹਾਂ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ। ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ।

ਇਨ੍ਹਾਂ ਸਾਰੇ ਗੁਣਾਂ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ‘ਸ਼ੇਰੇ-ਪੰਜਾਬ’ ਕਿਹਾ ਜਾਂਦਾ ਹੈ।


प्रश्न.  महाराजा रणजीत सिंह को शेर – ए – पंजाब क्यों कहा जाता है?

अथवा

प्रश्न. महाराजा रणजीत सिंह को आप इतिहास में क्या स्थान देंगे? उन्हें शेर – ए – पंजाब क्यों कहा जाता है?

उत्तर – महाराजा रणजीत सिंह एक सफल विजेता होने के साथ-साथ कुशल प्रशासक भी सिद्ध हुए। उनके प्रशासन का मुख्य उद्देश्य लोगों के कल्याण को सुनिश्चित करना था।

महाराजा रणजीत सिंह ने सभी धर्मों के प्रति सहिष्णुता की नीति अपनाई थी। उन्होंने सेना को मजबूत किया। उन्होंने अंग्रेजों से मित्रता की और पंजाब को ब्रिटिश साम्राज्य में शामिल होने से बचाया।

इन्हीं सब गुणों के कारण महाराजा रणजीत सिंह को ‘शेर – ए – पंजाब’ कहा जाता है।


Q. Why Maharaja Ranjit Singh is called Sher-i-Punjab?

Or

Q. What place would you assign in History to Ranjit Singh? Why is he called Sher-i Punjab?

Ans. Maharaja Ranjit Singh proved to be a successful conqueror as well as an efficient administrator.

The main objective of his administration was to ensure the welfare of the people. Maharaja Ranjit Singh had adopted a policy of tolerance towards all religions. He strengthened the army. He befriended the British and saved Punjab from joining the British Empire.

Because of all these qualities, Maharaja Ranjit Singh is called ‘Sher – E – Punjab’.