ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ‘ਤੇ ਜਿੱਤ।
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ‘ਤੇ ਸੰਖੇਪ ਚਾਨਣਾ ਪਾਓ।
ਉੱਤਰ – ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ‘ਤੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ। ਪਿਸ਼ਾਵਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਣ ਕਾਰਨ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ। ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ। ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਲਾਭਦਾਇੱਕ ਸਿੱਧ ਹੋਇਆ। ਇਸ ਤੋਂ ਇਲਾਵਾ ਇਸ ਜਿੱਤ ਨੇ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ।
प्रश्न. महाराजा रणजीत सिंह द्वारा पेशावर पर विजय और उसके महत्व का संक्षेप में वर्णन करें।
उत्तर – महाराजा रणजीत सिंह ने 1834 ई. पेशावर पर जीत प्राप्त की। इस जीत के साथ महाराजा रणजीत सिंह के साम्राज्य का काफी विस्तार हुआ। महाराजा रणजीत सिंह द्वारा पेशावर पर कब्जा करने के कारण पंजाबियों ने राहत की सांस ली, क्योंकि इसी मार्ग से मुस्लिम आक्रमणकारी पंजाब और भारत के अन्य हिस्सों पर आक्रमण करते रहे। पेशावर पर कब्जा कर लिए जाने के कारण ऐसे हमलों का खतरा दूर हो गया। पेशावर पर कब्जा करना महाराजा के लिए आर्थिक रूप से भी लाभदायक सिद्ध हुआ। इसके अलावा, इस जीत ने पंजाब में अफगानों की शक्ति को पूरी तरह से नष्ट कर दिया।
Question. Write a short note on Maharaja Ranjit Singh’s conquest of Peshawar and its significance.
Answer – Maharaja Ranjit Singh conquered Peshawar in 1834 AD. With this victory, the empire of Maharaja Ranjit Singh greatly expanded. The capture of Peshawar by Maharaja Ranjit Singh brought a sigh of relief to the Punjabis, as Muslim invaders continued to attack Punjab and other parts of India through this route. With the capture of Peshawar, the threat of such attacks was removed. Capturing Peshawar proved to be financially beneficial for the Maharaja as well. Moreover, this victory completely destroyed the power of the Afghans in Punjab.