ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸਨ। ਕਿਵੇਂ?


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸਨ। ਕਿਵੇਂ?

ਉੱਤਰ – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ। ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਉਨ੍ਹਾਂ ਨੂੰ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ। ਮਹਾਰਾਜੇ ਨੇ ਆਪਣੇ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ। ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ।


प्रश्न. महाराजा रणजीत सिंह किस प्रकार एक दयालु शासक थे? वर्णन कीजिए।

उत्तर – महाराजा रणजीत सिंह अपनी दयालुता के कारण लोगों के बीच बहुत लोकप्रिय थे। अपने शासनकाल के दौरान, महाराजा रणजीत सिंह ने उन शासकों को भी जागीर से पुरस्कृत किया, जिन्हें उन्होंने युद्ध के मैदानों में हराया था। महाराजा ने अपने कार्यकाल के दौरान किसी भी अपराधी को फांसी नहीं दी। वह गरीबों, जरूरतमंदों और किसानों की मदद के लिए हमेशा तैयार रहते थे। उनकी दयालुता के अनेक किस्से प्रसिद्ध हैं।


Question. Maharaja Ranjit Singh was a kind ruler. How?

Answer – Maharaja Ranjit Singh was very popular among the people because of his kindness. During his reign, Maharaja Ranjit Singh also awarded Jagirs to the rulers whom he defeated on the battlefields. The Maharaja did not hang any criminal during his tenure. He was always ready to help the poor, needy and farmers. Many tales of his kindness are famous.