ਪ੍ਰਸ਼ਨ. ਮਸਲਿਤ ਤੋਂ ਕੀ ਭਾਵ ਹੈ?
ਉੱਤਰ : ਪੰਜਾਬੀ ਦੀ ਉੱਨੀਵੀਂ ਸਦੀ ਦੀ ਸ਼ਾਇਰਾ ਪੀਰੋ ਨੇ ਸੱਦਾ ਦਿੱਤਾ ਸੀ, “ਆਓ ਮਿਲੋ ਸਹੇਲੀਓ ਰਲਿ ਮਸਲਿਤ ਕਰੀਏ।” ਮਸਲਿਤ ਤੋਂ ਭਾਵ ਰਲ ਮਿਲ ਕੇ ਬਹਿਣ, ਗੋਸ਼ਟੀ / ਮਜਲਿਸ ਕਰਨ ਦੇ ਹਨ।