CBSEEducationHistoryHistory of Punjabਅਨੁਵਾਦ (Translation)

ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ : (i) ਬੰਦਾ ਸਿੰਘ ਬਹਾਦਰ ਬੜਾ ਹੀ ਨਿਡਰ ਅਤੇ ਸਾਹਸੀ ਸੀ। ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਉਹ ਕਦੀ ਘਬਰਾਉਂਦਾ ਨਹੀਂ ਸੀ।

(ii) ਉਹ ਸਿੱਖ ਧਰਮ ਦਾ ਸੱਚਾ ਪੈਰੋਕਾਰ ਸੀ। ਉਸ ਨੇ ਆਪਣੀਆਂ ਸਫਲਤਾਵਾਂ ਨੂੰ ਗੁਰੂ ਸਾਹਿਬਾਨ ਦਾ ਵਰਦਾਨ ਮੰਨਿਆ।

(iii) ਬੰਦਾ ਸਿੰਘ ਬਹਾਦਰ ਇੱਕ ਮਹਾਨ ਸੈਨਾਪਤੀ ਸੀ। ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮੁਗ਼ਲ ਸ਼ਾਸਕਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।

(iv) ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਵੀ ਸੀ। ਉਸ ਨੇ ਆਪਣੇ ਜਿੱਤੇ ਹੋਏ ਪ੍ਰਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਸੀ।


प्रश्न. बंदा सिंह बहादुर के व्यक्तित्व की प्रमुख विशेषताओं का उल्लेख कीजिए।

उत्तर : (i) बंदा सिंह बहादुर बहुत ही निडर और वीर थे। वे बड़ी से बड़ी विपत्ति आने पर भी कभी नहीं घबराते थे।

(ii) वे सिख धर्म के सच्चे अनुयायी थे। वे अपनी सफलताओं को गुरुओं का आशीर्वाद मानते थे।

(iii) बंदा सिंह बहादुर एक महान सेनापति थे। अपने सीमित साधनों के बावजूद उन्होंने मुगल शासकों की रातों की नींद उड़ा रखी थी।

(iv) बंदा सिंह बहादुर एक कुशल प्रशासक भी थे। उन्होंने अपने जीते हुए प्रदेशों में सुशासन की स्थापना की।


Question. Mention the salient features of Banda Singh Bahadur’s personality.

Or

Describe the main traits of Banda Singh Bahadur’s personality.

Answer—(i) Banda Singh Bahadur was very fearless and brave. He never panicked when big trouble came.

(ii) He was a true follower of Sikhism. He considered his successes to be the blessings of the Gurus.

(iii) Banda Singh Bahadur was a great commander. Despite his limited means, he made the Mughal rulers sleepless at night.

(iv) Banda Singh Bahadur was also an able administrator. He established good governance in his conquered territories.