ਪ੍ਰਸ਼ਨ. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਔਕੜਾਂ ਪੇਸ਼ ਆਉਂਦੀਆਂ ਹਨ?

ਪ੍ਰਸ਼ਨ 1. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਔਕੜਾਂ ਪੇਸ਼ ਆਉਂਦੀਆਂ ਹਨ?

(What difficulties do we face regarding the sources of Punjab ?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

What problems are faced by the students in composing the History of the Punjab?

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਤਿੰਨ ਮਹੱਤਵਪੂਰਨ ਔਕੜਾਂ ਦਾ ਵਰਣਨ ਕਰੋ।

Describe any three important problems being faced by the students in composing the History of the Punjab.

ਉੱਤਰ – (i) ਗੁਰੂ ਸਾਹਿਬਾਨ ਦੇ ਕਾਲ ਨਾਲ ਸੰਬੰਧਿਤ ਪ੍ਰਾਪਤ ਇਤਿਹਾਸਿਕ ਸੋਮੇ ਕਾਫ਼ੀ ਅਧੂਰੇ ਹਨ। ਇਨ੍ਹਾਂ ਵਿੱਚ ਵੀ ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ।

(ii) ਮੁਸਲਮਾਨ ਲਿਖਾਰੀਆਂ ਨੇ ਜਾਣ ਬੁਝ ਕੇ ਸਿੱਖ ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਨਹੀਂ ਕੀਤਾ।

(iii) ਉਸ ਸਮੇਂ ਪੰਜਾਬ ਵਿੱਚ ਯੁੱਧਾਂ ਕਾਰਨ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਸੀ। ਇਸ ਮਾਹੌਲ ਵਿੱਚ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ।

(iv) 1947 ਈ. ਵਿੱਚ ਪੰਜਾਬ ਦੀ ਵੰਡ ਸਮੇਂ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ ।


प्रश्न. पंजाब के इतिहास को संकलित करने में छात्रों को किन समस्याओं का सामना करना पड़ता है?

उत्तर – (i) गुरु साहिबों के समय से संबंधित ऐतिहासिक स्रोत काफी अधूरे हैं। उनमें ऐतिहासिक तथ्यों के साथ-साथ मिथकों की भी मिलावट की गई है।

(ii) मुस्लिम लेखकों ने जानबूझकर सिख इतिहास को गलत तरीके से प्रस्तुत किया है।

(iii) उस समय पंजाब में युद्धों के कारण अराजकता थी। इस माहौल में सिखों के पास अपना इतिहास लिखने का समय नहीं था।

(iv) 1947 में पंजाब के विभाजन के दौरान कई ऐतिहासिक स्रोत नष्ट हो गए थे।


Q. What problems are faced by the students in composing the History of Punjab?

Ans- (i) Historical sources related to the time of Guru Sahib are quite incomplete. Historical facts, as well as myths, have been mixed in them.

(ii) Muslim writers have deliberately misrepresented Sikh history.

(iii) At that time there was anarchy in Punjab due to wars. In this environment, the Sikhs did not have time to write their history.

(iv) Many historical sources were destroyed during the partition of Punjab in 1947.