ਪ੍ਰਾਚੀਨ ਪੰਥ ਪ੍ਰਕਾਸ਼ (प्राचीन पंथ प्रकाश)
ਪ੍ਰਸ਼ਨ. ਪ੍ਰਾਚੀਨ ਪੰਥ ਪ੍ਰਕਾਸ਼ ਦਾ ਸੰਖੇਪ ਵਰਣਨ ਕਰੋ।
ਉੱਤਰ – ਪ੍ਰਾਚੀਨ ਪੰਥ ਪ੍ਰਕਾਸ਼ ਇੱਕ ਮਹੱਤਵਪੂਰਨ ਇਤਿਹਾਸਿਕ ਰਚਨਾ ਹੈ। ਇਸ ਗ੍ਰੰਥ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ। ਇਸ ਵਿੱਚ ਲੇਖਕ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 18ਵੀਂ ਸਦੀ ਤਕ ਦੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਇਸ ਵਿੱਚ ਮੁਗ਼ਲ-ਸਿੱਖ ਸੰਬੰਧਾਂ, ਮਰਾਠਾ-ਸਿੱਖ ਸੰਬੰਧਾਂ ਅਤੇ ਅਫ਼ਗਾਨ-ਸਿੱਖ ਸੰਬੰਧਾਂ ਦੇ ਬਾਰੇ ਵਿੱਚ ਮਹੱਤਵਪੂਰਨ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
प्रश्न. प्राचीन पंथ प्रकाश का संक्षेप में वर्णन करें।
उत्तर – प्राचीन पंथ प्रकाश एक महत्वपूर्ण ऐतिहासिक कृति है। इस ग्रंथ की रचना 1841 ई. में रतन सिंह भंगू ने की थी। इसमें लेखक ने गुरु नानक देव जी से लेकर 18वीं शताब्दी तक के इतिहास के बारे में महत्वपूर्ण जानकारी दी है। इसमें मुगल-सिख संबंधों, मराठा-सिख संबंधों और अफगान-सिख संबंधों के बारे में महत्वपूर्ण और प्रामाणिक जानकारी प्रदान की गई है।
Question. Give a brief account of Prachin Panth Prakash.
Answer – The ancient Panth Prakash is an important historical work. This book was composed by Ratan Singh Bhangu in 1841 AD. In this, the author has given important information about the history of Guru Nanak Dev Ji till the 18th century. It provides important and authentic information about Mughal-Sikh relations, Maratha-Sikh relations, and Afghan-Sikh relations.