ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ।
ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵਿੱਚ ਵਰਣਨ ਕਰੋ।
ਜਾਂ
ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਕਾਰਨਾਂ ਬਾਰੇ ਚਰਚਾ ਕਰੋ।
ਜਾਂ
ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਕਾਰਨ ਦੱਸੋ।
ਜਾਂ
ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਲਈ ਜ਼ਿੰਮੇਵਾਰ ਕਾਰਨਾਂ ਦਾ ਵਰਣਨ ਕਰੋ।
ਉੱਤਰ—(i) ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਅੰਗਰੇਜ਼ਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ।
(ii) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲ ਗਈ ਸੀ।
(iii) ਅੰਗਰੇਜ਼ ਪੰਜਾਬ ‘ਤੇ ਜਿੱਤ ਪ੍ਰਾਪਤ ਕਰਕੇ ਅਫ਼ਗਾਨਿਸਤਾਨ ਵਿੱਚ ਹੋਈ ਆਪਣੀ ਬਦਨਾਮੀ ਨੂੰ ਦੂਰ ਕਰਨਾ ਚਾਹੁੰਦੇ ਸਨ।
(iv) ਸਿੱਖਾਂ ਦੇ ਨੇਤਾ ਲਾਲ ਸਿੰਘ ਅਤੇ ਤੇਜਾ ਸਿੰਘ ਖ਼ਾਲਸਾ ਫ਼ੌਜ ਨੂੰ ਅੰਗਰੇਜ਼ਾਂ ਨਾਲ ਲੜਵਾ ਕੇ ਇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ।
(v) 1844 ਈ. ਵਿੱਚ ਮੇਜਰ ਬਰਾਡਫੁਟ ਦੀ ਨਿਯੁਕਤੀ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ।
प्रश्न. प्रथम आंग्ल-सिख युद्ध के मुख्य कारणों का संक्षेप में वर्णन कीजिए।
या
प्रश्न. प्रथम आंग्ल-सिख युद्ध के तीन कारणों में से कुछ की विवेचना कीजिए।
या
प्रश्न. प्रथम आंग्ल-सिख युद्ध के तीन कारणों के बारे में लिखिए।
या
प्रश्न. प्रथम आंग्ल-सिख युद्ध के लिए उत्तरदायी कारकों का वर्णन कीजिए।
उत्तर: (i) पंजाब को अपने अधीन करने के लिए अंग्रेजों ने पंजाब के आसपास के इलाकों को घेरना शुरू कर दिया था।
(ii) महाराजा रणजीत सिंह की मृत्यु के बाद पंजाब में राजनीतिक अस्थिरता फैल गई।
(iii) अंग्रेज पंजाब को जीतकर अफगानिस्तान में अपनी बदनामी को दूर करना चाहते थे।
(iv) सिख नेता लाल सिंह और तेजा सिंह अंग्रेजों से लड़कर खालसा सेना को कमजोर करना चाहते थे।
(v) 1844 ई. अमेरिका में मेजर ब्रॉडफुट की नियुक्ति ने आग में घी का काम किया।
Question. Give a brief description of the main causes of First Anglo-Sikh War.
Or
Question. Describe the three main causes of First Anglo-Sikh War.
Or
Question. Briefly describe any three causes of First Anglo-Sikh War.
Or
Question. Discuss the causes responsible for the First Anglo-Sikh War.
Answer: (i) To subjugate Punjab, the British started besieging the areas around Punjab.
(ii) Political instability spread in Punjab after the death of Maharaja Ranjit Singh.
(iii) The British wanted to remove their infamy in Afghanistan by conquering Punjab.
(iv) Sikh leaders Lal Singh and Teja Singh wanted to weaken the Khalsa army by fighting the British.
(v) In 1844 AD, The appointment of Major Broadfoot in America worked as fuel in the fire.