ਪ੍ਰਸ਼ਨ. ਊੜਾ ਕੀ ਹੁੰਦਾ ਹੈ?


ਉੱਤਰ. – ਪੰਜਾਬੀ ਵਰਣਮਾਲਾ ‘ਗੁਰਮੁਖੀ’ ਦਾ ਪਹਿਲਾ ਸ੍ਵਰ ਅੱਖਰ ਜਿਸਦਾ ਉਚਾਰਣ ਬੋਲ ‘ਊੜਾ’ ਹੈ। ਇਸਦਾ ਉਚਾਰਣ ਹੋਠਾਂ ਦੀ ਸਹਾਇਤਾ ਨਾਲ ਹੁੰਦਾ ਹੈ। ਊੜੇ ਤੋਂ ਹੀ ੁ,ੂ,ੋ,ੌ ਲਗਾਂ (ਮਾਤਰਾਵਾਂ) ਬਣਦੀਆਂ ਹਨ।


– पंजाबी वर्णमाला का पहला स्वर ‘गुरुमुखी’ में जिसका उच्चारण ‘ऊड़ा’ होता है। इसका उच्चारण होठों की सहायता से किया जाता है।


– The first vowel of the Punjabi alphabet in ‘Gurmukhi’ which is pronounced ‘Oora’ or ‘Ooda’ or ‘Uda’ or ‘Ura’. It is pronounced with the help of lips.