ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਬਾਰੇ ਦੱਸੋ।


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕੀ ਨੀਤੀ ਅਪਣਾਈ? 

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਵਿਵੇਚਨਾ ਕਰੋ।

ਜਾਂ

ਪ੍ਰਸ਼ਨ.ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੜੀ ਨੀਤੀ ਅਪਣਾਈ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਬਾਰੇ ਦੱਸੋ।

ਉੱਤਰ – ਮਹਾਰਾਜਾ ਰਣਜੀਤ ਨੇ ਜਿਸ ਸਮੇਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਪੰਜਾਬ ਵਿੱਚ 12 ਸੁਤੰਤਰ ਮਿਸਲਾਂ ਕਾਇਮ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਸਾਮਰਾਜ ਸਥਾਪਿਤ ਕਰਨ ਦੇ ਉਦੇਸ਼ ਨਾਲ ਸਿੱਖ ਮਿਸਲਾਂ ਨੂੰ ਆਪਣੇ ਅਧੀਨ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਸ਼ੁਰੂ ਵਿੱਚ ਸ਼ਕਤੀਸ਼ਾਲੀ ਮਿਸਲਾਂ ਨਾਲ ਜਾਂ ਤਾਂ ਵਿਆਹ ਸੰਬੰਧ ਕਾਇਮ ਕਰ ਲਏ ਜਾਂ ਉਨ੍ਹਾਂ ਨਾਲ ਦੋਸਤੀ ਕਰ ਲਈ। ਉਨ੍ਹਾਂ ਦੇ ਸਹਿਯੋਗ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ‘ਤੇ ਕਬਜ਼ਾ ਕਰ ਲਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਅਤੇ ਸਾਧਨਾਂ ਦਾ ਵਿਸਥਾਰ ਹੋ ਗਿਆ ਤਾਂ ਉਨ੍ਹਾਂ ਨੇ ਸ਼ਕਤੀਸ਼ਾਲੀ ਮਿਸਲਾਂ ਨੂੰ ਇੱਕ-ਇੱਕ ਕਰਕੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ।


प्रश्न. महाराजा रणजीत सिंह की सिख मिस्लों के प्रति क्या नीति थी?

अथवा

प्रश्न. महाराजा रणजीत सिंह की मिस्ल नीति की विवेचना कीजिए।

अथवा

प्रश्न. महाराजा रणजीत सिंह ने सिख मिस्लों के प्रति क्या नीति अपनाई?

अथवा

प्रश्न. महाराजा रणजीत सिंह की सिख मिस्लों के प्रति नीति का वर्णन कीजिए।

उत्तर – जिस समय महाराजा रणजीत सिंह ने शुक्रचकिया मिस्ल की बागडोर संभाली थी, उस समय पंजाब में 12 स्वतंत्र मिस्लें थीं। महाराजा रणजीत सिंह ने एक विशाल साम्राज्य की स्थापना के उद्देश्य से सिख मिस्लों को अपने अधीन करने की योजना बनाई। उन्होंने शुरू में शक्तिशाली मिस्लों के साथ या तो शादियां कीं या फिर उनके साथ दोस्ती कर ली। उनकी मदद से महाराजा रणजीत सिंह ने कमजोर मिसलों पर कब्जा कर लिया। जैसे-जैसे महाराजा रणजीत सिंह की शक्ति और संसाधनों का विस्तार हुआ, उन्होंने एक-एक करके शक्तिशाली मिसलों को अपने राज्य में शामिल किया।


Question. What policy did Maharaja Ranjit Singh adopt towards the Sikh Misls?

Or

Question. Examine the Misl policy of Maharaja Ranjit Singh.

Or

Question. Which policy did Maharaja Ranjit adopt towards the Sikh Misls?

Or

Question. Write down the policy of Maharaja Ranjit Singh towards Sikh Misls.

Answer – At the time when Maharaja Ranjit Singh took over the reins of Shukrchakia Misl, there were 12 independent Misls in Punjab. Maharaja Ranjit Singh planned to subjugate the Sikh Misls with the aim of establishing a vast empire. They initially either married or befriended powerful Misls. With their help, Maharaja Ranjit Singh captured the weak misls. As Maharaja Ranjit Singh’s power and resources expanded, he included powerful Misls in his kingdom one by one.