CBSEEducationHistoryHistory of PunjabPunjab School Education Board(PSEB)

ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ


ਪ੍ਰਸ਼ਨ. ਪਹਿਲੇ ਐਂਗਲੋ-ਸਿੱਖ ਯੁੱਧ ਦੇ ਨਤੀਜਿਆਂ ਦਾ ਅਧਿਐਨ ਕਰੋ।

ਜਾਂ

ਪ੍ਰਸ਼ਨ. ਪਹਿਲੇ ਐਂਗਲੋ ਸਿੱਖ ਯੁੱਧ ਦੇ ਨਤੀਜਿਆਂ ਦਾ ਸੰਖੇਪ ਵੇਰਵਾ ਦਿਓ।

ਜਾਂ

ਪ੍ਰਸ਼ਨ. ਪਹਿਲੇ ਐਂਗਲੋ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ?

ਉੱਤਰ— (i) ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਪ੍ਰਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ।

(ii) ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ।

(iii) ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ।

(iv) ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰੇਗੀ।

(v) ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ 12 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ।


प्रश्न. प्रथम आंग्ल-सिख युद्ध के बाद के परिणामों का अध्ययन करें।

अथवा

प्रश्न. प्रथम आंग्ल-सिख युद्ध के परिणाम का संक्षिप्त विवरण दीजिए।

अथवा

प्रश्न. प्रथम आंग्ल-सिख युद्ध के क्या परिणाम हुए?

उत्तर: (i) लाहौर के महाराजा ने सतलुज नदी के दक्षिण में स्थित सभी प्रदेशों से हमेशा के लिए अपना अधिकार छोड़ना स्वीकार कर लिया।

(ii) अंग्रेजों ने युद्ध के मुआवजे के रूप में 1.50 करोड़ रुपये की मोटी रकम की मांग की।

(iii) अंग्रेजों ने दलीप सिंह को लाहौर के महाराजा के रूप में, रानी जिंदां को महाराजा के संरक्षक के रूप में और लाल सिंह को प्रधान मंत्री के रूप में स्वीकार किया।

(iv) ब्रिटिश सरकार लाहौर सरकार के सभी विभागों की देखभाल के लिए एक ब्रिटिश रेजिडेंट की नियुक्ति करेगी।

(v) महारानी जिंदां को प्रशासन से हटाकर डेढ़ लाख (1.5 लाख) रुपए वार्षिक पेंशन दी गई।


Question. Study in brief the results of First Anglo-Sikh War.

Or

Question. Give in brief the results of First Anglo-Sikh War.

Or

Question. What were the results of the First Anglo-Sikh War.

Answer: (i) The Maharaja of Lahore agreed to give up his rights for all the territories south of the Sutlej river forever.

(ii) The British demanded a hefty amount of Rs 1.50 crore as compensation for the war.

(iii) The British accepted Daleep Singh as the Maharaja of Lahore, Rani Jindan as the Maharaja’s patron and Lal Singh as the Prime Minister.

(iv) The British Government shall appoint a British Resident to look after all the departments of the Government of Lahore.

(v) Maharani Jindan was removed from the administration and given an annual pension of 1.5 lakh (1.5 lakh) rupees.