ਪਰਿਭਾਸ਼ਾ
ਸ਼ਬਦ ਬੋਧ ਦੀ ਪਰਿਭਾਸ਼ਾ
ਵਿਆਕਰਨ ਦਾ ਉਹ ਭਾਗ ਜਿਸ ਵਿੱਚ ਸ਼ਬਦ-ਰਚਨਾ, ਸ਼ਬਦ-ਭੇਦ ਅਤੇ ਸ਼ਬਦਾਂ ਦੇ ਰੂਪਾਂ ਬਾਰੇ ਜਾਣਕਾਰੀ ਮਿਲਦੀ ਹੈ, ਉਸਨੂੰ ਸ਼ਬਦ ਬੋਧ ਆਖਿਆ ਜਾਂਦਾ ਹੈ।