ਨਵਾਬ ਕਪੂਰ ਸਿੰਘ
ਪ੍ਰਸ਼ਨ. ਨਵਾਬ ਕਪੂਰ ਸਿੰਘ ‘ਤੇ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਨਵਾਬ ਕਪੂਰ ਸਿੰਘ ਦੇ ਜੀਵਨ ਦਾ ਸੰਖੇਪ ਵੇਰਵਾ ਲਿਖੋ।
ਜਾਂ
ਪ੍ਰਸ਼ਨ. ਨਵਾਬ ਕਪੂਰ ਸਿੰਘ ਕੌਣ ਸਨ? ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਵਰਣਨ ਕਰੋ।
ਉੱਤਰ – ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ ਮਿਸਲ ਦੇ ਮੋਢੀ ਸਨ । 1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆਂ ਖ਼ਾਂ ਤੋਂ ਨਵਾਬ ਦਾ ਅਹੁਦਾ ਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਜੱਥਿਆਂ – ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ ਸੀ। ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦੀ ਅਗਵਾਈ ਕੀਤੀ। 1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ। ਉਸ ਨੇ ਸਿੱਖ ਪੰਥ ਦੀ ਘੋਰ ਔਕੜਾਂ ਦੇ ਸਮੇਂ ਅਗਵਾਈ ਕੀਤੀ। ਉਨ੍ਹਾਂ ਦੀ 1753 ਈ. ਵਿੱਚ ਮੌਤ ਹੋ ਗਈ।
प्रश्न. नवाब कपूर सिंह पर एक संक्षिप्त टिप्पणी लिखिए।
अथवा
प्रश्न. नवाब कपूर सिंह के जीवन का संक्षिप्त विवरण लिखिए।
अथवा
प्रश्न. नवाब कपूर सिंह कौन थे? उनकी उपलब्धियों का वर्णन कीजिए।
उत्तर: नवाब कपूर सिंह फैजलपुरिया मिस्ल के संस्थापक थे। 1733 ई. में, उन्होंने पंजाब के मुगल गवर्नर जकारिया खान से नवाब की उपाधि और एक लाख रुपये की वार्षिक आय वाली जागीर प्राप्त की। 1734 ई.में नवाब कपूर सिंह ने सिखों को दो समूहों – बुढ्ढा दल और तरूणा दल में गठित किया था। उन्होंने इन दोनों पार्टियों का नेतृत्व बड़ी कुशलता और समझदारी से किया। 1748 ई. में, उन्होंने दल खालसा की स्थापना की। उन्होंने बड़ी मुश्किलों के समय में सिख पंथ का नेतृत्व किया। उनका 1753 ई. में देहांत हो गया।
Question. Write a short note on Nawab Kapur Singh.
Or
Question. Give a brief account of the life of Nawab Kapoor Singh.
Or
Question. Who was Nawab Kapoor Singh? Describe his achievements.
Answer: Nawab Kapoor Singh was the founder of Faizalpuria Misl. In 1733, he received the title of Nawab and a jagir with an annual income of one lakh rupees from the Mughal governor of Punjab, Zakaria Khan. In 1734 AD, Nawab Kapoor Singh organized the Sikhs into two groups – Budha Dal and Taruna Dal. He led both these parties with great skill and understanding. In 1748 AD, he founded the Dal Khalsa. He led the Sikh Panth in times of great difficulty. He died in 1753 AD.