ਦੱਖਣ ਵਿੱਚ ਨਾਇਨਾਰ ਅਤੇ ਆਲਵਾਰ
ਪ੍ਰਸ਼ਨ. ਦੱਖਣ ਵਿੱਚ ਨਾਇਨਾਰ ਅਤੇ ਆਲਵਾਰ ਭਗਤਾਂ ਬਾਰੇ ਦੱਸੋ।
ਉੱਤਰ : ਸੱਤਵੀਂ ਸਦੀ ਵਿੱਚ ਦੱਖਣੀ ਭਾਰਤ ਦਾ ਇਤਿਹਾਸ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਮਿੱਥਿਆ ਜਾਂਦਾ ਹੈ।
ਇਸ ਸਮੇਂ ਤੱਕ ਦੱਖਣੀ ਭਾਰਤ ਵਿੱਚ ਵਿਅਕਤੀਗਤ ਈਸ਼ਵਰ ਦੇ ਰੂਪ ਵਿੱਚ ਵਿਸ਼ਨੂੰ ਤੇ ਸ਼ਿਵ ਜੀ ਦੀ ਪੂਜਾ ਹੋਣੀ ਸ਼ੁਰੂ ਹੋ ਚੁੱਕੀ ਸੀ।
ਇਸ ਤਰ੍ਹਾਂ ਦੇ ਸ਼ਿਵ ਭਗਤਾਂ ਨੂੰ ਨਾਇਨਾਰ ਅਤੇ ਵੈਸ਼ਨਵ ਭਗਤਾਂ ਨੂੰ ਆਲਵਾਰ ਕਿਹਾ ਜਾਂਦਾ ਸੀ।
ਸੱਤਵੀਂ ਸਦੀ ਵਿੱਚ ਵਿਸ਼ਨੂੰ ਤੇ ਸ਼ਿਵ ਦੀ ਮਹਿਮਾਂ ਵਿੱਚ ਉਚਾਰੇ ਗਏ ਭਜਨ ਬਹੁਤ ਪ੍ਰਸਿੱਧ ਹੋ ਗਏ ਸਨ। ਉਹਨਾਂ ਭਜਨਾਂ ਦੇ ਸੰਗ੍ਰਹਿ ਮਿਲਦੇ ਹਨ।
ਉਹਨਾਂ ਨੇ ਭਗਤ ਤੇ ਭਗਵਾਨ ਦੇ ਆਪਸੀ ਸੰਬੰਧਾਂ ਨੂੰ ਬਹੁਤ ਮਹੱਤਵ ਦਿੱਤਾ ਹੈ।
ਇਸ ਰਾਜ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿ ਨਾਇਨਾਰਾਂ ਅਤੇ ਆਲਵਾਰਾਂ ਦਾ ਸੰਬੰਧ ਉੱਚ ਵਰਗ ਨਾਲ ਨਾ ਹੋ ਕੇ ਕਾਰੀਗਰਾਂ ਤੇ ਕਿਸਾਨਾਂ ਦੀਆਂ ਸ਼੍ਰੇਣੀਆਂ ਨਾਲ ਸੀ। ਉਹਨਾਂ ਵਿੱਚੋਂ ਕੁਝ ਇਸਤਰੀਆਂ ਵੀ ਸਨ।
ਉਹਨਾਂ ਨੇ ਆਪਣਾ ਪ੍ਰਚਾਰ ਲੋਕਾਂ ਦੀ ਆਮ ਭਾਸ਼ਾ ਤਾਮਿਲ ਵਿੱਚ ਕੀਤਾ।
ਇਹਨਾਂ ਤਾਮਿਲ ਆਗੂਆਂ ਨੇ ਵੈਦਿਕ ਧਰਮ ਤੇ ਸਭਿਆਚਾਰ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ।
ਉਹ ਯੱਗਾਂ ਤੇ ਬਲੀਆਂ ਉੱਤੇ ਵਿਸ਼ਵਾਸ ਨਹੀਂ ਰੱਖਦੇ ਸਨ ਨਾ ਹੀ ਜਾਤੀ ਪ੍ਰਥਾ ਨੂੰ ਮੰਨਦੇ ਸਨ।
प्रश्न. दक्षिण में नायनार एवं आलवार भक्तों की व्याख्या कीजिए।
उत्तर : सातवीं शताब्दी में दक्षिण भारत का इतिहास धार्मिक दृष्टि से बहुत महत्वपूर्ण माना जाता है।
इस समय तक दक्षिण भारत में विष्णु और शिव को व्यक्तिगत देवताओं के रूप में पूजा जाने लगा था।
ऐसे शिव भक्तों को नायनार तथा वैष्णव भक्तों को आलवार कहा जाता था।
सातवीं शताब्दी में विष्णु और शिव की स्तुति में गाए गए भजन बहुत लोकप्रिय हुए। उन भजनों के संग्रह उपलब्ध हैं।
उन्होंने भक्त और भगवान के रिश्ते को बहुत महत्व दिया है।
इस रहस्य को छिपाया नहीं जा सकता कि नयनार और आलवार उच्च वर्ग से नहीं बल्कि कारीगरों और किसानों के वर्ग से संबंधित थे। उनमें से कुछ महिलाएं भी थीं।
उन्होंने अपना प्रचार लोगों की आम भाषा तमिल में किया।
इन तमिल नेताओं ने वैदिक धर्म और संस्कृति को पूरी तरह से नहीं अपनाया।
वे यज्ञ और बलि में विश्वास नहीं करते थे और न ही जाति व्यवस्था का पालन करते थे।
Question. Explain the Nayanars and Alwaar devotees in the South.
Answer: The history of South India in the seventh century is considered very important from a religious point of view.
By this time Vishnu and Shiva were worshiped as individual deities in South India.
Such Shiva devotees were called Nayanars and Vaishnav devotees were called Alwaars.
In the seventh century, hymns sung in praise of Vishnu and Shiva became very popular. Collections of those hymns are available.
He has given great importance to the relationship between the devotee and God.
The secret cannot be hidden that the Nayanars and Alvars did not belong to the upper class but to the class of artisans and farmers. Some of them were also women.
They campaigned in Tamil, the common language of the people.
These Tamil leaders did not completely adopt the Vedic religion and culture.
They did not believe in yagya and sacrifice nor did they follow the caste system.